ਸਾਸ਼ਾ ਸੇਗਨ
ਦਿੱਖ
Sasha Sagan | |
---|---|
ਜਨਮ | |
ਰਾਸ਼ਟਰੀਅਤਾ | American |
ਅਲਮਾ ਮਾਤਰ | New York University |
ਪੇਸ਼ਾ | author, screenwriter, producer |
ਜ਼ਿਕਰਯੋਗ ਕੰਮ | For Small Creatures Such as We |
ਜੀਵਨ ਸਾਥੀ |
Jonathan Noel (ਵਿ. 2013) |
ਬੱਚੇ | 1 |
ਮਾਤਾ-ਪਿਤਾ |
|
ਅਲੈਗਜ਼ੈਂਡਰਾ (ਸਾਸ਼ਾ) ਸੇਗਨ ਇੱਕ ਲੇਖਕ, ਟੈਲੀਵਿਜ਼ਨ ਨਿਰਮਾਤਾ ਅਤੇ ਫ਼ਿਲਮ ਨਿਰਮਾਤਾ ਹੈ। ਉਸ ਦੀ ਕਿਤਾਬ 'ਸਮਾਲ ਕ੍ਰੀਏਚਰ ਸਚ ਐਜ਼ ਵੀ' 2019 ਵਿੱਚ ਪ੍ਰਕਾਸ਼ਿਤ ਹੋਈ ਸੀ।[1]
ਜੀਵਨੀ
[ਸੋਧੋ]ਸੇਗਨ ਲੇਖਕ ਐਨ ਡਰੂਯਾਨ ਅਤੇ ਖਗੋਲ ਵਿਗਿਆਨੀ ਕਾਰਲ ਸੇਗਨ ਦੀ ਧੀ ਹੈ। ਉਹ ਨਿਊਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ।
ਉਸਨੇ ਨਿਊਯਾਰਕ ਮੈਗਜ਼ੀਨ ਲਈ ਲਿਖਿਆ ਹੈ।[2]
ਉਸਨੇ ਕੋਸਮੋਸ: ਪੋਸੀਬਲ ਵਰਲਡਜ਼ ਵਿੱਚ ਕਾਰਲ ਸੇਗਨ ਦੀ ਮਾਂ ਦੀ ਭੂਮਿਕਾ ਨਿਭਾਈ ਹੈ।[3][4]
ਸੇਗਨ ਛੋਟੀ ਫ਼ਿਲਮ ਬਾਸਟਾਰਡ (2010) ਦੇ ਨਿਰਮਾਤਾਵਾਂ ਵਿੱਚੋਂ ਇੱਕ ਸੀ। ਉਹ ਅਤੇ ਕਰਸਟਨ ਡਨਸਟ ਪਟਕਥਾ ਲੇਖਕ ਸਨ।[5]
ਨਿੱਜੀ ਜੀਵਨ
[ਸੋਧੋ]ਸੇਗਨ ਆਪਣੇ ਪਤੀ, ਜੋਨਾਥਨ ਨੋਏਲ ਅਤੇ ਉਨ੍ਹਾਂ ਦੀ ਧੀ ਨਾਲ ਬੋਸਟਨ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਵਿਆਹ ਸਤੰਬਰ 2013 ਵਿੱਚ ਇਥਾਕਾ, ਨਿਊਯਾਰਕ ਵਿੱਚ ਹੋਇਆ ਸੀ।[6]
ਹਵਾਲੇ
[ਸੋਧੋ]- ↑ "Thirty books to help us understand the world in 2020". The Guardian. 18 October 2020. Retrieved November 14, 2020.
- ↑ "Sasha Sagan". New York Magazine. Retrieved November 14, 2020.
- ↑ Palmer, Rob (31 March 2020). "Exploring 'Possible Worlds' With Ann Druyan". Skeptical Inquirer. CFI. Archived from the original on April 1, 2020. Retrieved November 14, 2020.
- ↑ Hersko, Tyler (November 7, 2019). "'Cosmos: Possible Worlds' to Premiere on National Geographic in 2020 — Exclusive". IndieWire. Retrieved November 14, 2020.
- ↑ Kay, Jeremy (18 March 2010). "Kirsten Dunst's Bastard among Tribeca short films roster". screendaily.com. Retrieved November 14, 2020.
- ↑ "Sasha Sagan and Jonathan Noel". The New York Times. 29 September 2013. Retrieved November 14, 2020.