ਬੌਸਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੋਸਟਨ ਤੋਂ ਰੀਡਿਰੈਕਟ)
ਬੌਸਟਨ
Boston
ਉਪਨਾਮ: ਬੀਨਟਾਊਨ,[1] ਕੇਂਦਰ (ਬ੍ਰਹਿਮੰਡ ਦਾ),[1] ਖ਼ਲਾਸੀ ਦਾ ਪੰਘੂੜਾ,[2] ਆਧੁਨਿਕ ਅਮਰੀਕਾ ਦਾ ਪੰਘੂੜਾ,[1] ਅਮਰੀਕਾ ਦਾ ਐਥਨਜ਼,[2] ਤੁਰਦਾ ਸ਼ਹਿਰ[1]
ਮਾਟੋ: Sicut patribus sit Deus nobis (ਲਾਤੀਨੀ "ਜਿਵੇਂ ਰੱਬ ਸਾਡੇ ਮਾਪਿਆਂ ਨਾਲ਼ ਸੀ, ਓਵੇਂ ਹੀ ਸਾਡੇ ਨਾਲ਼ ਹੋਵੇ")
ਗੁਣਕ: 42°21′29″N 71°03′49″W / 42.35806°N 71.06361°W / 42.35806; -71.06361
ਵਰਤਮਾਨ ਦੇਸ਼  ਸੰਯੁਕਤ ਰਾਜ
ਇਤਿਹਾਸਕ ਦੇਸ਼  ਇੰਗਲੈਂਡ
ਰਾਜ ਮੈਸਾਚੂਸਟਸ
ਇਤਿਹਾਸਕ ਬਸਤੀ ਮੈਸਾਚੂਸਟਸ ਖਾੜੀ ਦੀ ਬਸਤੀ
ਕਾਊਂਟੀ ਸਫ਼ੋਕ
ਵਸਿਆ (ਨਗਰ) 7 ਸਤੰਬਰ 1630
ਸੰਮਿਲਤ (ਸ਼ਹਿਰ) 4 ਮਾਰਚ 1822
ਸਰਕਾਰ
 - ਕਿਸਮ ਮੇਅਰ-ਕੌਂਸਲ
ਅਬਾਦੀ (2011)[3][4][5][6][7]
 - ਰਾਜਧਾਨੀ 625,087 (US: 21ਵਾਂ)
 - ਸ਼ਹਿਰੀ 41,81,019 (US: 10ਵਾਂ)
 - ਮੁੱਖ-ਨਗਰ 45,91,112 (US: 10ਵਾਂ)
 - ਇਕੱਤਰਤ ਅੰਕੜਾ ਖੇਤਰ 7601061 (US: 5ਵਾਂ)
 - ਵਾਸੀ ਸੂਚਕ ਬੌਸਟਨੀ
ਸਮਾਂ ਜੋਨ ਪੂਰਬੀ ਸਮਾਂ ਜੋਨ (UTC-5)
 - ਗਰਮ-ਰੁੱਤ (ਡੀ0ਐੱਸ0ਟੀ) ਪੂਰਬੀ ਦੁਪਹਿਰੀ ਸਮਾਂ (UTC-4)
ZIP code(s)
ਵੈੱਬਸਾਈਟ cityofboston.gov

ਬੌਸਟਨ (ਉੱਚਾਰਨ ਸੁਣੋi/ˈbɒstən/ ਜਾਂ /ˈbɔːstən/) ਸੰਯੁਕਤ ਰਾਜ ਅਮਰੀਕਾ ਦੇ ਰਾਜ ਮੈਸਾਚੂਸਟਸ, ਅਧਿਕਾਰਕ ਤੌਰ ਉੱਤੇ ਮੈਸਾਚੂਸਟਸ ਦਾ ਰਾਸ਼ਟਰਮੰਡਲ, ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ[8] ਅਤੇ ਸਫ਼ੋਕ ਕਾਊਂਟੀ ਦਾ ਕਾਊਂਟੀ ਸਦਰ-ਮੁਕਾਮ ਹੈ। ਇਹ ਨਿਊ ਇੰਗਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੇ ਢੁਕਵੇਂ ਸ਼ਹਿਰ ਦਾ ਖੇਤਰਫਲ 49 ਵਰਗ ਮੀਲ (125 ਵਰਗ ਕਿਲੋਮੀਟਰ) ਅਤੇ 2011 ਮਰਦਮਸ਼ੁਮਾਰੀ ਮੁਤਾਬਕ ਅਬਾਦੀ 626,000 ਹੈ[4] ਜਿਸ ਕਰ ਕੇ ਇਹ ਦੇਸ਼ ਦਾ 21ਵਾਂ ਸਭ ਤੋਂ ਵੱਡਾ ਸ਼ਹਿਰ ਹੈ।[3]

ਬੌਸਟਨ ਵਿਸ਼ਵ-ਵਿਦਿਆਲੇ ਦੇ ਵਿਦਿਆਰਥੀ ਪਿੰਡ 2 ਤੋਂ ਬੌਸਟਨ ਦਿੱਸਹੱਦਾ
Boston skyline looking west with Boston Harbor in the foreground
ਲੋਗਨ ਅੰਤਰਰਾਸ਼ਟਰੀ ਹਵਾਈ-ਅੱਡੇ ਤੋਂ ਬੌਸਟਨ ਦਾ ਤੜਕਸਾਰੀ ਦਿੱਸਹੱਦਾ

ਹਵਾਲੇ[ਸੋਧੋ]