ਸਾਹਿਤ ਅਕਾਦਮੀ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਾਹਿਤ ਅਕੈਡਮੀ ਇਨਾਮ ਤੋਂ ਰੀਡਿਰੈਕਟ)
ਸਾਹਿਤ ਅਕਾਦਮੀ ਇਨਾਮ
ਸਾਹਿਤ ਅਕਾਦਮੀ ਇਨਾਮ, ਸੁਰਜੀਤ ਪਾਤਰ
ਇਨਾਮ ਸਬੰਧੀ ਜਾਣਕਾਰੀ
ਸ਼੍ਰੇਣੀ ਸਾਹਿਤ (Individual)
ਵਰਣਨ ਸਾਹਿਤਕ ਇਨਾਮ
in India
ਸਥਾਪਨਾ 1954
ਪਹਿਲਾ 1955
ਆਖਰੀ 2014
ਪ੍ਰਦਾਨ ਕਰਤਾ ਸਾਹਿਤ ਅਕਾਦਮੀ, Government of India

ਸਾਹਿਤ ਅਕਾਦਮੀ ਸੰਨ 1954 ਵਿੱਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਹਰ ਸਾਲ ਭਾਰਤ ਦੀਆਂ ਮਾਨਤਾ ਪ੍ਰਾਪਤ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਹਰ ਇੱਕ ਵਿੱਚ ਪ੍ਰਕਾਸ਼ਿਤ ਸ਼੍ਰੋਮਣੀ ਸਾਹਿਤਕ ਰਚਨਾ ਨੂੰ ਇਨਾਮ ਪ੍ਰਦਾਨ ਕਰਦੀ ਹੈ। ਪਹਿਲੀ ਵਾਰ ਇਹ ਇਨਾਮ ਸੰਨ 1955 ਵਿੱਚ ਦਿੱਤੇ ਗਏ।

ਇਨਾਮ ਦੀ ਸਥਾਪਨਾ ਦੇ ਸਮੇਂ ਇਨਾਮ ਰਾਸ਼ੀ ਪੰਜ ਹਜ਼ਾਰ ਰੁਪਏ ਸੀ, ਜੋ 1983 ਵਿੱਚ ਵਧਾ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ ਗਈ ਅਤੇ 1988 ਵਿੱਚ ਇਸਨੂੰ ਵਧਾ ਕੇ ਪੰਝੀ ਹਜ਼ਾਰ ਰੁਪਏ ਕਰ ਦਿੱਤਾ ਗਿਆ। 2001 ਤੋਂ ਇਹ ਰਾਸ਼ੀ ਚਾਲੀ ਹਜ਼ਾਰ ਰੁਪਏ ਕੀਤੀ ਗਈ ਸੀ। ਸੰਨ 2003 ਤੋਂ ਇਹ ਰਾਸ਼ੀ ਪੰਜਾਹ ਹਜ਼ਾਰ ਰੁਪਏ ਕਰ ਦਿੱਤੀ ਅਤੇ 2009 ਵਿੱਚ ਇਹ ਰਾਸ਼ੀ ਇੱਕ ਲੱਖ ਰੁਪਏ ਕਰ ਦਿੱਤੀ ਗਈ।[1]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "The Hindu. Article on the Awards for 2009". Archived from the original on 2009-12-27. Retrieved 2013-03-01. {{cite web}}: Unknown parameter |dead-url= ignored (help)