ਸਮੱਗਰੀ 'ਤੇ ਜਾਓ

ਭਾਰਤ ਵਿੱਚ ਮੂਲ ਬੋਲਣ ਵਾਲਿਆਂ ਦੀ ਸੰਖਿਆ ਅਨੁਸਾਰ ਭਾਸ਼ਾਵਾਂ ਦੀ ਸੂਚੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਮੂਲ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ਼ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਐਥਨੋਲੋਗ ਦੇ ਅਨੁਸਾਰ ਭਾਰਤ ਵਿੱਚ 415 ਜਿਊਂਦੀਆਂ ਭਾਸ਼ਾਵਾਂ ਹਨ।

10 ਲੱਖ ਤੋਂ ਵੱਧ ਬੁਲਾਰੇ

[ਸੋਧੋ]

2001 ਦੀ ਮਰਦਮਸ਼ੁਮਾਰੀ ਵਿੱਚ 29 ਭਾਸ਼ਾਵਾਂ ਵੇਖੀਆਂ ਗਈਆਂ ਜਿਹਨਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ 10 ਲੱਖ ਤੋਂ ਵੱਧ ਸੀ।

ਟੇਬਲ:ਬੁਲਾਰਿਆਂ ਦੀ ਗਿਣਤੀ ਦੇ ਅਨੁਸਾਰ
ਨੰਬਰਭਾਸ਼ਾ 2001 ਮਰਦਮਸ਼ੁਮਾਰੀ[1]
(ਕੁੱਲ ਆਬਾਦੀ 1,028,610,328)
1991 ਮਰਦਮਸ਼ੁਮਾਰੀ[2]
(ਕੁੱਲ ਆਬਾਦੀ 838,583,988)
ਐਂਕਰਟਾ 2007 ਦਾ ਅੰਦਾਜ਼ਾ[3]
(ਵਿਸ਼ਵ ਵਿੱਚ ਬੁਲਾਰੇ)

ਬੁਲਾਰੇਫ਼ੀਸਦੀਬੁਲਾਰੇਫ਼ੀਸਦੀਬੁਲਾਰੇ
1ਹਿੰਦੀ ਭਾਸ਼ਾਵਾਂ[4]422,048,64241.03%329,518,08739.29%366 M
2ਬੰਗਾਲੀ83,369,7698.11%69,595,7388.30%207 M
3ਤੇਲੁਗੂ74,002,8567.19%66,017,6157.87%69.7 M
4ਮਰਾਠੀ71,936,8946.99%62,481,6817.45%68.0 M
5ਤਮਿਲ60,793,8145.91%53,006,3686.32%66.0 M
6ਉਰਦੂ51,536,1115.01%43,406,9325.18%60.3 M
7ਗੁਜਰਾਤੀ46,091,6174.48%40,673,8144.85%46.1 M
8ਕੰਨੜ37,924,0113.69%32,753,6763.91%35.3 M
9ਮਲਿਆਲਮ33,066,3923.21%30,377,1763.62%35.7 M
10ਊੜੀਆ33,017,4463.21%28,061,3133.35%32.3 M
11ਪੰਜਾਬੀ29,102,4772.83%23,378,7442.79%57.1 M
12ਅਸਾਮੀ13,168,4841.28%13,079,6961.56%15.4 M
13ਮੈਥਿਲੀ12,179,1221.18%7,766,9210.926%24.2 M
14ਭੀਲੀ/ਭੀਲੋਦੀ9,582,9570.93%
15ਸੰਥਾਲੀ 6,469,6000.63%5,216,3250.622%
16ਕਸ਼ਮੀਰੀ5,527,6980.54%
17ਨੇਪਾਲੀ2,871,7490.28%2,076,6450.248%16.1 M
18ਗੋਂਡੀ2,713,7900.26%
19ਸਿੰਧੀ2,535,4850.25%2,122,8480.253%19.7 M
20ਕੋਂਕਣੀ2,489,0150.24%1,760,6070.210%
21ਡੋਗਰੀ2,282,5890.22%
22ਖਾਂਦੇਸ਼ੀ2,075,2580.21%
23ਕੁਰੁਖ1,751,4890.17%
24ਤੁਲੂ1,722,7680.17%
25ਮੇਈਤੀ/ਮਨੀਪੁਰੀ1,466,705*0.14%1,270,2160.151%
26ਬੋੜੋ1,350,4780.13%1,221,8810.146%
27ਖਾਸੀ1,128,5750.11%
28ਮੁੰਡਾਰੀ1,061,3520.103%
29ਹੋ1,042,7240.101%

ਇੱਕ ਲੱਖ ਤੋਂ ਦਸ ਲੱਖ ਤੱਕ

[ਸੋਧੋ]
ਨੰਬਰਭਾਸ਼ਾ2001 ਜਨਗਣਨਾ
ਬੁਲਾਰੇਫ਼ੀਸਦੀ
30ਕੁਈ916,222
31ਗਾਰੋ889,479
32ਗਾਰੋ854,023
33ਮਿਜ਼ੋ674,756
34ਹਲਾਬੀ593,443
35ਕੋਰਕੂ574,481
36ਮੁੰਡਾ469,357
37ਮਿਸ਼ਿੰਗ390,5830.047%
38ਕਰਬੀ/ਮਿਕਿਰ366,2290.044%
39ਸੌਰਾਰਸ਼ਟ੍ਰਾ310,0000.037%
40ਸਵਾਰਾ273,1680.033%
41ਕੋਯਾ270,9940.032%
42ਅੰਗ੍ਰੇਜ਼ੀ226,4490.027%
43ਖਾਰੀਆ225,5560.027%
44ਖੋੰਡ/ਕੋੰਧ220,7830.026%
45ਨਿਸ਼ੀ173,7910.021%
46ਆਓ172,4490.021%
50ਸੇਮਾ166,1570.020%
51ਕਿਸਾਨ162,0880.019%
52ਆਦੀ158,4090.019%
53ਰਾਭਾ139,3650.017%
54ਕੋਨਯਕ137,7220.016%
55ਮਾਲਟੋ108,1480.013%
56ਥਾਡੋ107,9920.013%
57ਤੰਗਖੁਲ101,8410.012%

ਹਵਾਲੇ

[ਸੋਧੋ]
  1. Abstract of speakers' strength of languages and mother tongues – 2000, Census of India, 2001
  2. Comparative Speaker's Strength of Scheduled languages -1971, 1981, 1991 and 2001, Census of India, 1991
  3. "Languages Spoken by More Than 10 Million People – Table – MSN Encarta". Archived from the original on 2007-12-03. Retrieved 2015-04-16. {{cite web}}: Unknown parameter |deadurl= ignored (|url-status= suggested) (help)
  4. ਪੱਛਮੀ ਹਿੰਦੀ (ਉਰਦੂ ਤੋਂ ਬਿਨਾਂ), ਪੂਰਬੀ ਹਿੰਦੀ, ਬਿਹਾਰੀ ਭਾਸ਼ਾਵਾਂ (ਮੈਥਿਲੀ ਤੋਂ ਬਿਨਾਂ), ਰਾਜਸਥਾਨੀ ਭਾਸ਼ਾਵਾਂ ਅਤੇ ਪਹਾੜੀ ਭਾਸ਼ਾਵਾਂ, ਚਾਹੇ ਉਹਨਾਂ ਨੂੰ "ਹਿੰਦੀ" ਮੰਨਿਆ ਜਾਂਦਾ ਹੈ ਜਾਂ ਨਹੀਂ

ਸਾਧਾਰਨ ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]