ਸਾਹੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਾਹੀਵਾਲ
ساہِيوال
ਸ਼ਹਿਰ
ਸਾਹੀਵਾਲ
ਸਾਹੀਵਾਲ is located in ਪਾਕਿਸਤਾਨ
ਸਾਹੀਵਾਲ
ਸਾਹੀਵਾਲ
30°39′52″N 73°6′30″E / 30.66444°N 73.10833°E / 30.66444; 73.10833
ਦੇਸ਼ ਪਾਕਿਸਤਾਨ
ਸੂਬਾ ਪੰਜਾਬ
ਜਿਲ੍ਹਾ ਸਾਹੀਵਾਲ
ਖੇਤਰਫਲ
 • ਕੁੱਲ [
ਉਚਾਈ 152.4
ਅਬਾਦੀ (1998)
 • ਕੁੱਲ 18,43,194
 • ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ PST (UTC+5)
Calling code 040

ਸਾਹੀਵਾਲ (ਉਰਦੂ : ساہِيوال‎; ਪੱਛਮੀ ਪੰਜਾਬੀ: ساہیوال) ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਸਾਹੀਵਾਲ ਡਵੀਸਨ ਦਾ ਸੈਂਟਰ ਹੈ। ਇਹ ਲਾਹੌਰ ਸ਼ਹਿਰ ਤੋਂ 180 ਕਿਲੋਮੀਟਰ ਦੂਰ ਹੈ। 1998 ਦੇ ਅੰਕੜਿਆਂ ਅਨੁਸਾਰ ਇਸਦੀ ਆਬਾਦੀ 207,388 ਹੈ। ਇਹ ਪੰਜਾਬ ਦਾ 14 ਵਾਂ ਵੱਡਾ ਸ਼ਹਿਰ ਅਤੇ ਪਾਕਿਸਤਾਨ ਦਾ 22 ਵਾਂ ਵੱਡਾ ਸ਼ਹਿਰ ਹੈ।

1865 ਈ. ਵਿੱਚ ਕਰਾਚੀ-ਲਾਹੌਰ ਰੇਲਵੇ ਲਾਇਨ ਤੇ ਇੱਕ ਛੋਟਾ ਪਿੰਡ ਸਥਿਤ ਸੀ ਜਿਸਨੂੰ ਮਿੰਟਗੁਮਰੀ ਕਿਹਾ ਜਾਂਦਾ ਸੀ।[1][2] ਇਹ ਨਾਂ ਸਰ ਰੋਬੇਰਟ ਮਿੰਟਗੁਮਰੀ, ਉਸ ਸਮੇਂ ਪੰਜਾਬ ਦਾ ਗਵਰਨਰ, ਦੇ ਨਾਂ ਤੇ ਪਿਆ। ਇਸਨੂੰ ਮਿੰਟਗੁਮਰੀ ਜਿਲ੍ਹੇ ਦੀ ਰਾਜਧਾਨੀ ਬਣਾਇਆ ਗਇਆ। 1967 ਈ. ਵਿੱਚ ਇਸਦਾ ਨਾਂ ਬਦਲ ਕੇ ਸਾਹੀਵਾਲ ਕਰ ਦਿੱਤਾ ਗਇਆ। ਇਹ ਨਾਂ ਖਰਲ ਰਾਜਪੂਤਾਂ ਦੇ ਸਾਹੀ ਨਾਂ ਦੇ ਖ਼ਾਨਦਾਨ ਤੋਂ ਪਿਆ ਕਿਉਂਕਿ ਉਹ ਇਸ ਜਗ੍ਹਾ ਦੇ ਮੂਲ ਨਿਵਾਸੀ ਸਨ।

ਭਾਸ਼ਾ[ਸੋਧੋ]

ਇੱਥੇ ਮੁੱਖ ਤੌਰ ਤੇ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ[3]। ਇਸ ਤੋਂ ਇਲਾਵਾ ਇੱਥੇ ਉਰਦੂ ਅਤੇ ਅੰਗਰੇਜ਼ੀ ਵੀ ਬੋਲੀ ਜਾਂਦੀ ਹੈ।

ਹਵਾਲੇ[ਸੋਧੋ]

  1. The New Encyclopaedia Britannica: Micropædia. Encyclopædia Britannica. 1991. ISBN 978-0-85229-529-8. Retrieved 18 July 2011. 
  2. A history by Sahiwal Police
  3. ZAHID IKRAM ceo@cybercity-online.net. "Explore Pakistan | Sahiwal". Findpk.com. Retrieved 2013-02-18. 

ਬਾਹਰੀ ਲਿੰਕ[ਸੋਧੋ]

ਗੁਣਕ: 30°39′52″N 73°06′30″E / 30.6644°N 73.1083°E / 30.6644; 73.1083