ਸਮੱਗਰੀ 'ਤੇ ਜਾਓ

ਸਾਹੀਵਾਲ ਗਾਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਾਹੀਵਾਲ ਗਾਂਵਾਂ ਤੋਂ ਮੋੜਿਆ ਗਿਆ)
ਤਸਵੀਰ:Sahiwal- breed cow at the dairy unit attached to Bhai Ram Singh Memorial (Gurudwara), Bhaini Sahib,Ludhyana, Punjab,India.JPG
ਬਾਬਾ ਰਾਮ ਸਿੰਘ ਯਾਦਗਾਰੀ ਸਥਾਨ (ਗੁਰੂਦਵਾਰਾ) ਭੈਣੀ ਸਾਹਿਬ ਲੁਧਿਆਣਾ, ਪੰਜਾਬ,ਭਾਰਤ ਦੇ ਡੇਅਰੀ ਫਾਰਮ ਵਿਖੇ ਸਾਹੀਵਾਲ-ਨਸਲ ਦੀ ਗਾਂ।
ਤਸਵੀਰ:Sahiwal-breed cow at a dairy unit attached to Bhai Ram Singh Memorial Place, Bhaini Sahib,in district Ludhyana,Punjab India.JPG
ਭੈਣੀ ਸਾਹਿਬ ਲੁਧਿਆਣਾ, ਪੰਜਾਬ,ਭਾਰਤ ਵਿਖੇ ਸਾਹੀਵਾਲ-ਨਸਲ ਦੀਆਂ ਗਾਵਾਂ ਦਾ ਡੇਅਰੀ ਫਾਰਮ
ਸਾਹੀਵਾਲ ਨਸਲ ਦੀਆਂ ਗਾਵਾਂ ਦੇ ਖੇਤਰ ਦਾ ਨਕਸ਼ਾ (ਪਾਕਿਸਤਾਨ)

ਸਾਹੀਵਾਲ ਗਾਵਾਂ ਦੀ ਇੱਕ ਨਸਲ ਦਾ ਨਾਮ ਹੈ ਜੋ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਆਮ ਪਾਈ ਜਾਂਦੀ ਸੀ। ਇਸ ਨਸਲ ਦਾ ਨਾਮ ਸਾਹੀਵਾਲ ਪਾਕਿਸਤਾਨ ਪੰਜਾਬ ਦੇ ਸਾਹੀਵਾਲ ਜਿਲੇ ਦੇ ਨਾਮ ਤੇ ਪਿਆ ਹੈ।[1] ਇਸ ਨਸਲ ਦੀਆਂ ਗਾਵਾਂ ਭਾਰਤ ਅਤੇ ਪਾਕਿਸਤਾਨ ਵਿੱਚ ਸਭ ਤੋਂ ਵੱਧ ਦੁੱਧ ਦੇਣ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਹ ਵੱਧ ਗਰਮੀ ਸਹਿਣ ਅਤੇ ਵੱਧ ਦੁੱਧ ਦੇਣ ਵਾਲੀ ਨਸਲ ਹੋਣ ਕਰਕੇ ਹੋਰਨਾਂ ਮੁਲਕਾਂ ਵਿੱਚ ਵੀ ਨਿਰਯਾਤ ਕੀਤੀਆਂ ਜਾਂਦੀਆਂ ਹਨ। ਗਾਵਾਂ ਦੀ ਲਾਲ ਸਿੰਧੀਨਸਲ ਵੀ ਸਾਹੀਵਾਲ ਨਸਲ ਨਾਲ ਮਿਲਦੀ ਜੁਲਦੀ ਹੈ।

ਇਹ ਵੀ ਵੇਖੋ

[ਸੋਧੋ]

[1] [2][permanent dead link]

ਹਵਾਲੇ

[ਸੋਧੋ]
  1. "Oklahoma State University breed profile". Archived from the original on 2007-05-25. Retrieved 2015-07-17. {{cite web}}: Unknown parameter |dead-url= ignored (|url-status= suggested) (help)