ਸਿਟੀ ਪੈਲੇਸ, ਜੈਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਟੀ ਪੈਲੇਸ, ਜੈਪੁਰ
Pritam niwas with.jpg
ਦੀਵਾਨ-ਏ-ਖਾਸ,ਸਿਟੀ ਪੈਲੇਸ, ਜੈਪੁਰ
ਸਿਟੀ ਪੈਲੇਸ, ਜੈਪੁਰ is located in Earth
ਸਿਟੀ ਪੈਲੇਸ, ਜੈਪੁਰ
ਸਿਟੀ ਪੈਲੇਸ, ਜੈਪੁਰ (Earth)
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀFusion of Shilpa Shastra of Indian architecture with Mughal and European styles of architecture.[1][2][3][4][5]
ਟਾਊਨ ਜਾਂ ਸ਼ਹਿਰJaipur
ਦੇਸ਼India
ਗੁਣਕ ਪ੍ਰਬੰਧ26°55′32″N 75°49′25″E / 26.9255°N 75.8236°E / 26.9255; 75.8236
ਨਿਰਮਾਣ ਆਰੰਭ1729
ਮੁਕੰਮਲ1732
ClientMaharaja Sawai Jai Singh II
ਤਕਨੀਕੀ ਵੇਰਵੇ
Structural systemRed and pink sand stone
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟVidyadhar Bhattacharya and Sir Samuel Swinton Jacob

ਗੁਣਕ: 26°55′34″N 75°49′26″E / 26.92608°N 75.82378°E / 26.92608; 75.82378

Stereoscopic picture of the Chandra Mahal in 1903

ਸਿਟੀ ਪੈਲੇਸ, ਜੈਪੁਰ ਵਿੱਚ  'ਚੰਦਰਾਂ ਮਹਿਲ ਅਤੇ ਮੁਬਾਰਕ ਮਹਿਲ ਦੇ ਨਾਲ ਨਾਲ ਹੋਰ ਇਮਾਰਤ ਵੀ ਸ਼ਾਮਿਲ ਹਨ। ਚੰਦਰਾਂ ਮਹਿਲ ਅਜਕਲ ਇੱਕ ਮਿਓਜੀਅਮ ਵਾਂਗ ਹੈ ਪਰ ਇਸਦੀ ਮੁੱਖ ਵਰਤੋਂ ਰਾਜ ਪਰਿਵਾਰ ਦੇ ਲੋਕਾਂ ਦੇ ਰਹਿਣ ਲਈ ਕੀਤੀ ਜਾਂਦੀ ਹੈ। ਇਸ ਪੈਲੇਸ ਦੇ ਖੁੱਲਾ ਵਿਹੜਾ ਵਿੱਚ ਬਾਗ ਬਣੇ ਹੋਏ ਹਨ। ਇਸ ਪੈਲੇਸ ਦੀ ਉਸਾਰੀ 1729 ਅਤੇ 1732 ਵਿੱਚ ਸਵਾਈ ਰਾਜਾ ਜੈ ਸਿੰਘ ਦੂਜਾ ਨੇ ਕਰਵਾਈ। ਇਸਦੀ ਬਣਤਰ ਅਤੇ ਡਿਜ਼ਾਇਨ ਲਈ ਵਿਦਿਆਧਾਰ ਭੱਟਚਾਰਿਆ ਦੀ ਤਾਰੀਫ ਹੋਈ। [1][2][3][4][5]

ਇਤਿਹਾਸ[ਸੋਧੋ]

ਸਿਟੀ ਪੈਲੇਸ

ਬਣਤਰ[ਸੋਧੋ]

ਸਿਟੀ ਪੈਲੇਸ ਜੈਪੁਰ ਦੇ ਉੱਤਰ ਪੂਰਬ ਭਾਗ ਵਿੱਚ ਸਥਿਤ ਹੈ। ਇਹ ਪੈਲੇਸ ਜੈਪੁਰ ਦੇ ਬਹੁਤ ਸਾਰ ਪੈਲੇਸਾਂ ਅਤੇ ਬਗੀਚਿਆਂ ਤੋਂ ਵੱਖ ਦਿੱਖ ਰੱਖਦਾ ਹੈ। ਇਸ ਮਹਿਲ ਵਿੱਚ ਚੰਦਰਾਂ ਮਹਿਲ, ਮੁਬਾਰਕ ਮਹਿਲ ਅਤੇ ਮੁਕੁਟ ਮਹਿਲ, ਮਹਾਰਾਣੀ ਪੈਲੇਸ, ਸ਼੍ਰੀਂ ਗੋਵਿੰਦ ਦੇਵ ਮੰਦਿਰ, ਅਤੇ ਸਿਟੀ ਪੈਲੇਸ ਮੇਓਜੀਅਮ ਸ਼ਾਮਿਲ ਹਨ। 

ਪ੍ਰਵੇਸ਼ ਦਰਵਾਜਾ[ਸੋਧੋ]

Entrance arch

ਮੁਬਾਰਕ ਮਹਿਲ[ਸੋਧੋ]

ਮੁਬਾਰਕ ਮਹਿਲ

ਚੰਦਰਾ ਮਹਿਲ[ਸੋਧੋ]

ਚੰਦਰਾ ਮਹਿਲ: ਮਹਿਲ ਦੇ ਸਿਖਰ ਉੱਤੇ ਸ਼ਾਹੀ ਪਰਿਵਾਰ ਦਾ ਝੰਡਾ ਦਿਖਾਈ ਦਿੰਦਾ ਹੋਇਆ

ਪ੍ਰੀਤਮ ਨਿਵਾਸ  ਚੌਕ[ਸੋਧੋ]

ਦਿਵਾਨ-ਏ-ਖ਼ਾਸ [ਸੋਧੋ]

ਦਿਵਾਨ-ਏ-ਖ਼ਾਸ

ਦਿਵਾਨ-ਏ-ਆਮ[ਸੋਧੋ]

ਸਭਾ ਨਿਵਾਸ

ਮਹਾਰਾਣੀ ਪੈਲੇਸ[ਸੋਧੋ]

ਬੱਗੀ ਖਾਨਾ[ਸੋਧੋ]

ਗੋਵਿੰਦ ਦੇਵ ਜੀ ਮੰਦਿਰ[ਸੋਧੋ]

ਗੈਲਰੀ[ਸੋਧੋ]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

ਹੋਰ ਪੜੋ[ਸੋਧੋ]

ਬਾਹਰੀ ਕੜੀਆਂ[ਸੋਧੋ]

[ਸ਼੍ਰੇਣੀ[:ਰਾਜਸਥਾਨ ਦੇ ਸ਼ਹਿਰ]]

  1. 1.0 1.1 Brown, Lindsay; Amelia Thomas (2008). Rajasthan, Delhi and Agra. Jaipur. Lonely Planet. pp. 151–158. ISBN 1-74104-690-4. Retrieved 2009-12-10.  ਹਵਾਲੇ ਵਿੱਚ ਗਲਤੀ:Invalid <ref> tag; name "Brown" defined multiple times with different content
  2. 2.0 2.1 Marshall Cavendish Corporation (2007). World and Its Peoples: Eastern and Southern Asia. Jaipur. Marshall Cavendish. p. 444. ISBN 0-7614-7631-8. Retrieved 2009-12-11.  ਹਵਾਲੇ ਵਿੱਚ ਗਲਤੀ:Invalid <ref> tag; name "Marshall" defined multiple times with different content
  3. 3.0 3.1 "Palace of Maharajah, Jeypore, Rajpootana". British Library Online Gallery. Retrieved 2009-12-11.  ਹਵਾਲੇ ਵਿੱਚ ਗਲਤੀ:Invalid <ref> tag; name "clan" defined multiple times with different content
  4. 4.0 4.1 "City Palace Jaipur". Retrieved 2009-12-10.  ਹਵਾਲੇ ਵਿੱਚ ਗਲਤੀ:Invalid <ref> tag; name "jaipur" defined multiple times with different content
  5. 5.0 5.1 "City Palace Jaipur". Retrieved 2009-12-10.  ਹਵਾਲੇ ਵਿੱਚ ਗਲਤੀ:Invalid <ref> tag; name "maps" defined multiple times with different content