ਸਮੱਗਰੀ 'ਤੇ ਜਾਓ

ਸਿਤਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਿਤਾਰ (ਲਿਊਟ) ਤੋਂ ਮੋੜਿਆ ਗਿਆ)
ਸਿਤਾਰ
ਸਿਤਾਰ
ਤਾਰ
ਵਰਗੀਕਰਨ
Hornbostel–Sachs classification321.321-6
(Composite chordophone sounded with a plectrum)
ਉੱਨਤੀ7th centuryਫਰਮਾ:Contradiction-inline
ਸੰਬੰਧਿਤ ਯੰਤਰ

ਸਿਤਾਰ ਇੱਕ ਤਾਰਾਂ ਵਾਲਾ (ਤੰਤੀ) ਸਾਜ਼ ਹੈ। ਇਸਨੂੰ ਆਮ ਤੌਰ ਤੇ ਹਿੰਦੁਸਤਾਨੀ ਸੰਗੀਤ ਅਤੇ ਭਾਰਤੀ ਕਲਾਸੀਕਲ ਸੰਗੀਤ ਵਿੱਚ ਵਰਤਿਆ ਜਾਂਦਾ ਹੈ। ਰਵੀ ਸ਼ੰਕਰ ਆਦਿ ਨੇ ਪੱਛਮੀ ਦੇਸ਼ਾਂ ਵਿੱਚ ਇਸਨੂੰ ਮਸ਼ਹੂਰ ਕੀਤਾ ਅਤੇ ਇਹ ਪੱਛਮੀ ਸੰਗੀਤ ਵਿੱਚ ਵੀ ਵਰਤੀ ਜਾਣ ਲੱਗੀ। [[|thumb| ਸਿਤਾਰ ਵਜਾ ਰਿਹਾ ਹੈ]]