ਸਿਦਰਾ ਹਮਦ
ਦਿੱਖ
ਸਿਦਰਾ ਹਮਦ (ਜਨਮ 3 ਦਸੰਬਰ 1986) ਇੱਕ ਪਾਕਿਸਤਾਨੀ ਬੈਡਮਿੰਟਨ ਖਿਡਾਰਨ ਹੈ।[1][2] ਉਹ 2016 ਸਾਊਥ ਏਸ਼ੀਅਨ ਖੇਡਾਂ ਵਿੱਚ ਮਹਿਲਾ ਡਬਲਜ਼ ਈਵੈਂਟ ਵਿੱਚ ਕਾਂਸੀ ਦਾ ਤਗਮਾ ਜੇਤੂ ਸੀ,[3][4] ਅਤੇ ਪਾਕਿਸਤਾਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਉਪ ਜੇਤੂ ਰਹੀ ਸੀ।[5]
ਪ੍ਰਾਪਤੀਆਂ
[ਸੋਧੋ]ਦੱਖਣੀ ਏਸ਼ੀਆਈ ਖੇਡਾਂ
[ਸੋਧੋ]ਮਹਿਲਾ ਡਬਲਜ਼
ਸਾਲ | ਸਥਾਨ | ਸਾਥੀ | ਵਿਰੋਧੀ | ਸਕੋਰ | ਨਤੀਜਾ |
---|---|---|---|---|---|
2016 | ਮਲਟੀਪਰਪਜ਼ ਹਾਲ SAI-SAG ਸੈਂਟਰ, ਸ਼ਿਲਾਂਗ, ਭਾਰਤ |
ਖਿਜ਼ਰਾ ਰਸ਼ੀਦ | ਜਵਾਲਾ ਗੁੱਟਾ ਅਸ਼ਵਿਨੀ ਪੋਨੰਪਾ |
9-21, 3-21 | ਕਾਂਸੀ |
BWF ਇੰਟਰਨੈਸ਼ਨਲ ਚੈਲੇਂਜ/ਸੀਰੀਜ਼
[ਸੋਧੋ]ਮਹਿਲਾ ਡਬਲਜ਼
ਸਾਲ | ਟੂਰਨਾਮੈਂਟ | ਸਾਥੀ | ਵਿਰੋਧੀ | ਸਕੋਰ | ਨਤੀਜਾ |
---|---|---|---|---|---|
2016 | ਪਾਕਿਸਤਾਨ ਇੰਟਰਨੈਸ਼ਨਲ | ਖਿਜ਼ਰਾ ਰਸ਼ੀਦ | ਪਲਵਾਸ਼ਾ ਬਸ਼ੀਰ ਸਾਇਮਾ ਮਨਜ਼ੂਰ |
21–13, 11–21, 16–21 | ਦੂਜੇ ਨੰਬਰ ਉੱਤੇ |
- ਬੀਡਬਲਿਊਐੱਫ ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ
- ਬੀਡਬਲਿਊਐੱਫ ਅੰਤਰਰਾਸ਼ਟਰੀ ਸੀਰੀਜ਼ ਟੂਰਨਾਮੈਂਟ
- ਬੀਡਬਲਿਊਐੱਫ ਫਿਊਚਰ ਸੀਰੀਜ਼ ਟੂਰਨਾਮੈਂਟ
ਹਵਾਲੇ
[ਸੋਧੋ]- ↑ "Players: Sidra Hamad". bwfbadminton.com. Badminton World Federation. Retrieved 12 November 2016.
- ↑ "Sidra Hamad Full Profile". bwf.tournamentsoftware.com. Badminton World Federation. Retrieved 12 November 2016.
- ↑ "XII South Asian Games". www.sports.gov.pk. Pakistan Sports Board. Retrieved 16 December 2019.
- ↑ "South Asian Games : Ruthvika Shivani Upset PV Sindhu To Win Gold". xtratime.in. 10 February 2016. Retrieved 16 December 2019.
- ↑ "Rizwan, Palwasha win badminton titles". www.thenews.com.pk. The News International. Retrieved 12 November 2016.