ਸਿਨਕੋਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਨਕੋਨਾ
ਸਿਨਕੋਨਾ ਪਿਊਬੇਸ - ਫੁੱਲ
Scientific classification
Kingdom:
(unranked):
(unranked):
(unranked):
Order:
Family:
Subfamily:
Tribe:
Genus:
ਸਿਨਕੋਨਾ

Species

ਲਗਪਗ 38 ਪ੍ਰਜਾਤੀਆਂ; ਟੈਕਸਟ ਦੇਖੋ

ਸਿਨਕੋਨਾ ਜਾਂ ਕੁਨੀਨ ਰੂਬੀਸੀ ਜੀਵ-ਵਿਗਿਆਨਕ ਪਰਵਾਰ ਵਿੱਚ ਲਗਪਗ 38 ਪ੍ਰਜਾਤੀਆਂ ਦਾ ਗਣ ਹੈ, ਜਿਹੜਾ ਪੱਛਮੀ ਦੱਖਣ ਅਮਰੀਕਾ ਦੇ ਤਪਤਖੰਡੀ ਜੰਗਲਾਂ ਐਂਡੀਜ਼ ਦਾ ਮੂਲ ਪੌਦਾ ਹੈ।[2] ਇਹ ਔਸ਼ਧੀ ਪੌਦੇ ਹਨ ਅਤੇ ਇਹ ਕੁਨੀਨ ਤੇ ਹੋਰ ਯੋਗਿਕਾਂ ਦੇ ਸਰੋਤ ਹਨ।

ਹਵਾਲੇ[ਸੋਧੋ]

  1. "Genus Cinchona". Taxonomy. UniProt. Retrieved 2010-02-13.
  2. Motley, Cheryl. "Cinchona and its product--Quinine". Ethnobotanical leaflets. Southern Illinois University Herbarium.