ਐਂਡੀਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਡੀਜ਼
Andes
Aerial photo of the Andes.jpg
ਅਰਜਨਟੀਨਾ ਅਤੇ ਚਿਲੇ ਵਿਚਕਾਰ ਐਂਡੀਜ਼ ਦੇ ਹਿੱਸੇ ਦੀ ਅਕਾਸ਼ੀ ਤਸਵੀਰ
ਸਿਖਰਲਾ ਬਿੰਦੂ
ਚੋਟੀਅਕੋਂਕਾਗੁਆ (ਲਾਸ ਏਰਾਸ ਵਿਭਾਗ, ਮੈਂਦੋਜ਼ਾ, ਅਰਜਨਟੀਨਾ)
ਉਚਾਈ6,962 m (22,841 ft)
ਗੁਣਕ32°39′10″S 70°0′40″W / 32.65278°S 70.01111°W / -32.65278; -70.01111ਗੁਣਕ: 32°39′10″S 70°0′40″W / 32.65278°S 70.01111°W / -32.65278; -70.01111
ਪਸਾਰ
ਲੰਬਾਈ7,000 km (4,300 mi)
ਚੌੜਾਈ500 km (310 mi)
ਨਾਮਕਰਨ
ਦੇਸੀ ਨਾਂਕੇਚੂਆ: Anti Suyu
ਭੂਗੋਲ
Andes 70.30345W 42.99203S.jpg
ਦੱਖਣੀ ਐਂਡੀਜ਼ ਦੀ ਮਿਸ਼ਰਤ ਉਪਗ੍ਰਿਹੀ ਤਸਵੀਰ
ਦੇਸ਼
ਬਸਤੀਆਂ

ਐਂਡੀਜ਼ ਦੁਨੀਆ ਦੀ ਸਭ ਤੋਂ ਲੰਮੀ ਮਹਾਂਦੀਪੀ ਪਰਬਤ-ਮਾਲਾ ਹੈ। ਇਹ ਦੱਖਣੀ ਅਮਰੀਕਾ ਦੇ ਪੱਛਮੀ ਤਟ ਨਾਲ਼ ਪੈਂਦੀਆਂ ਉੱਚ-ਭੋਆਂ (ਪਹਾੜਾਂ) ਦੀ ਇੱਕ ਅਤੁੱਟ ਲੜੀ ਹੈ। ਇਹਦੀ ਲੰਬਾਈ ਲਗਭਗ 7,000 ਕਿਲੋਮੀਟਰ, ਚੌੜਾਈ 200 ਕਿ.ਮੀ. ਤੋਂ 700 ਕਿ.ਮੀ. ਤੱਕ ਅਤੇ ਔਸਤ ਉੱਚਾਈ ਲਗਭਗ 4,000 ਮੀਟਰ (13,000 ਫੁੱਟ) ਹੈ। ਇਹ ਉੱਤਰੋਂ ਦੱਖਣ ਵੱਲ ਹੁੰਦੀ ਹੋਈ ਸੱਤ ਦੱਖਣੀ ਅਮਰੀਕੀ ਦੇਸ਼ਾਂ ਵਿੱਚੋਂ ਲੰਘਦੀ ਹੈ: ਅਰਜਨਟੀਨਾ, ਬੋਲੀਵੀਆ, ਚਿਲੇ, ਪੇਰੂ, ਏਕੁਆਦੋਰ, ਕੋਲੰਬੀਆ ਅਤੇ ਵੈਨੇਜ਼ੁਏਲਾ

ਹਵਾਲੇ[ਸੋਧੋ]