ਸਮੱਗਰੀ 'ਤੇ ਜਾਓ

ਸਿਰਸਾ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰਸਾ ਰੇਲਵੇ ਸਟੇਸ਼ਨ ਭਾਰਤ ਦੇ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਮੁੱਖ ਰੇਲਵੇ ਸਟੇਸ਼ਨ ਹੈ। ਇਸਦਾ ਕੋਡ SSA ਹੈ। ਇਹ ਸਿਰਸਾ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਦੇ ਦੋ ਪਲੇਟਫਾਰਮ ਹਨ। ਇਹ ਹਿਸਾਰ-ਬਠਿੰਡਾ ਲਾਈਨ ਉੱਪਰ ਸਥਿਤ ਹੈ।

ਹਵਾਲੇ[ਸੋਧੋ]

https://indiarailinfo.com/station/map/sirsa-ssa/674