ਸਿਲੀਕਾਨ ਡਾਈਆਕਸਾਈਡ
ਦਿੱਖ
ਸਿਲੀਕਾਨ ਡਾਈਆਕਸਾਈਡ | |
---|---|
ਖ਼ਰਾ ਸਿਲੀਕਾਨ ਡਾਈਆਕਸਾਈਡ
| |
ਸਿਲੀਕਾਨ ਡਾਈਆਕਸਾਈਡ | |
Other names Quartz ਸਿਲੀਕਾ | |
Identifiers | |
CAS number | 7631-86-9 |
PubChem | 24261 |
ChemSpider | 22683 |
UNII | ETJ7Z6XBU4 |
EC ਸੰਖਿਆ | 231-545-4 |
KEGG | C16459 |
MeSH | Silicon+dioxide |
ChEBI | CHEBI:30563 |
RTECS ਸੰਖਿਆ | VV7565000 |
Gmelin Reference | 200274 |
Jmol-3D images | Image 1 |
| |
| |
Properties | |
ਅਣਵੀਂ ਸੂਤਰ | SiO2 |
ਮੋਲਰ ਭਾਰ | 60.08 g/mol |
ਦਿੱਖ | ਪਾਰਦਰਸ਼ਰੀ ਰਵਾ |
ਘਣਤਾ | 2.648 g·cm−3 |
ਪਿਘਲਨ ਅੰਕ |
1600-1725 °C, 1873-1998 K, 2912-3137 °F |
ਉਬਾਲ ਦਰਜਾ |
2230 °C, 2503 K, 4046 °F |
Hazards | |
NFPA 704 | |
Related compounds | |
Related diones | ਕਾਰਬਨ ਡਾਈਆਕਸਾਈਡ |
ਸਬੰਧਤ ਸੰਯੋਗ | ਸਿਲੀਕਾਨ ਮੋਨੋਆਕਸਾਈਡ |
Thermochemistry | |
Std enthalpy of formation ΔfH |
−911 kJ·mol−1[1] |
Standard molar entropy S |
42 J·mol−1·K−1[1] |
(verify) (what is: / ?) Except where noted otherwise, data are given for materials in their standard state (at 25 °C (77 °F), 100 kPa) | |
Infobox references |
ਸਿਲੀਕਾਨ ਡਾਈਆਕਸਾਈਡ ਜਾਂ ਸਿਲੀਕਾ (ਲਾਤੀਨੀ silex ਤੋਂ), ਇੱਕ ਰਸਾਇਣਕ ਯੋਗ ਹੈ ਜੋ ਕਿ ਸਿਲੀਕਾਨ ਦਾ ਇੱਕ ਆਕਸਾਈਡ ਹੈ ਜਿਸਦਾ ਰਸਾਇਣਕ ਫ਼ਾਰਮੂਲਾ SiO2 ਹੁੰਦਾ ਹੈ। ਇਸਨੂੰ ਪੁਰਾਣੇ ਸਮਿਆਂ ਤੋਂ ਹੀ ਜਾਣਿਆ ਜਾਂਦਾ ਹੈ। ਕੁਦਰਤ ਵਿੱਚ ਇਹ ਸਭ ਤੋਂ ਆਮ ਤੌਰ 'ਤੇ ਕੁਆਰਟਜ਼ ਵਿੱਚ ਅਤੇ ਕਈ ਜੀਵ-ਜੰਤੂਆਂ ਵਿੱਚ ਮਿਲਦਾ ਹੈ।[2]