ਸਿਸਟਰ ਨਿਵੇਦਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਸਟਰ ਨਿਵੇਦਿਤਾ
Image of Sister Nivedita, sitting!
ਸਿਸਟਰ ਨਿਵੇਦਿਤਾ ਭਾਰਤ ਵਿੱਚ
ਜਨਮਮਾਰਗਰੇਟ ਅਲਿਜਾਬੈਥ ਨੋਬਲ
(1867-10-28)28 ਅਕਤੂਬਰ 1867
ਕਾਊਂਟੀ ਟਾਈਰੋਨ, ਆਇਰਲੈਂਡ
ਮੌਤ13 ਅਕਤੂਬਰ 1911 (ਉਮਰ 43)
ਦਾਰਜੀਲਿੰਗ, ਭਾਰਤ
ਰਾਸ਼ਟਰੀਅਤਾਆਇਰਿਸ਼
ਪੇਸ਼ਾਸਾਮਾਜਕ ਕਾਰਕੁਨ, ਲੇਖਕ, ਅਧਿਆਪਕ
ਮਾਤਾ-ਪਿਤਾਸੈਮੂਅਲ ਰਿਚਮੋਂਡ ਨੋਬਲ (ਪਿਤਾ) ਅਤੇ ਮੇਰੀ ਇਸਾਬੇਲ (ਮਾਂ)

ਸਿਸਟਰ ਨਿਵੇਦਿਤਾ (ਬਾਂਗਲਾ ਉਚਾਰਨ: [sister niːbediːt̪aː] ਇਸ ਅਵਾਜ਼ ਬਾਰੇ listen ); born ਮਾਰਗਰੇਟ ਅਲਿਜਾਬੈਥ ਨੋਬਲ; 28 ਅਕਤੂਬਰ 1867 – 13 ਅਕਤੂਬਰ 1911)[1][2] ਉਹ ਇੱਕ ਸਕੌਟ- ਆਇਰਿਸ਼ ਸਾਮਾਜਕ ਕਾਰਕੁਨ, ਲੇਖਕ, ਅਧਿਆਪਕ ਅਤੇ ਸਵਾਮੀ ਵਿਵੇਕਾਨੰਦ ਦੀ ਚੇਲੀ ਸੀ। [3][4] ਭਾਰਤ ਵਿੱਚ ਅੱਜ ਵੀ ਜਿਨ੍ਹਾਂ ਵਿਦੇਸ਼ੀਆਂ ਉੱਤੇ ਗਰਵ ਕੀਤਾ ਜਾਂਦਾ ਹੈ ਉਨ੍ਹਾਂ ਵਿੱਚ ਸਿਸਟਰ ਨਿਵੇਦਿਤਾ ਦਾ ਨਾਮ ਪਹਿਲੀ ਕਤਾਰ ਵਿੱਚ ਆਉਂਦਾ ਹੈ, ਜਿਨ੍ਹਾਂ ਨੇ ਨਾ ਕੇਵਲ ਭਾਰਤ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਦੇਸ਼ਭਗਤਾਂ ਦੀ ਖੁਲ੍ਹੇਆਮ ਮਦਦ ਕੀਤੀ ਸਗੋਂ ਔਰਤਾਂ ਦੀ ਸਿੱਖਿਆ ਦੇ ਖੇਤਰ ਵਿੱਚ ਵੀ ਮਹੱਤਵਪੂਰਣ ਯੋਗਦਾਨ ਦਿੱਤਾ। ਸਿਸਟਰ ਨਿਵੇਦਿਤਾ ਦਾ ਭਾਰਤ ਨਾਲ ਸੰਬੰਧ ਸਵਾਮੀ ਵਿਵੇਕਾਨੰਦ ਦੇ ਜਰਿਏ ਹੋਇਆ। ਸਵਾਮੀ ਵਿਵੇਕਾਨੰਦ ਦੀ ਆਕਰਸ਼ਕ ਸ਼ਖਸੀਅਤ, ਨਰਮ ਸੁਭਾਅ ਅਤੇ ਭਾਸ਼ਣ ਸ਼ੈਲੀ ਤੋਂ ਉਹ ਇੰਨਾ ਪ੍ਰਭਾਵਿਤ ਹੋਈ ਕਿ ਉਸ ਨੇ ਨਾ ਕੇਵਲ ਰਾਮ-ਕ੍ਰਿਸ਼ਨ ਪਰਮਹੰਸ ਦੇ ਇਸ ਮਹਾਨ ਚੇਲੇ ਨੂੰ ਆਪਣਾ ਆਤਮਕ ਗੁਰੂ ਬਣਾ ਲਿਆ ਸਗੋਂ ਭਾਰਤ ਨੂੰ ਆਪਣਾ ਦੇਸ਼ ਵੀ ਬਣਾਇਆ। ਉਸਨੇ ਆਪਣਾ ਬਚਪਨ ਅਤੇ ਜਵਾਨੀ ਆਇਰਲੈਂਡ ਵਿੱਚ ਗੁਜਾਰੇ।

ਹਵਾਲੇ[ਸੋਧੋ]

  1. Constance Jones; James D. Ryan (1 January 2007). Encyclopedia of Hinduism. Infobase Publishing. pp. 316–317. ISBN 978-0-8160-7564-5. 
  2. "Hindus want national holiday on October 13 to mark Sister Nivedita's 100th death anniversary". Hindustan Times (Highbeam). Retrieved 9 June 2012. 
  3. Margaret Elizabeth Noble. Studies From An Eastern Home. Forgotten Books. p. 1. ISBN 1-60506-665-6. 
  4. Ananda Kentish Coomaraswamy; Whitall N. (INT) Perry (16 November 2011). The Wisdom of Ananda Coomaraswamy: Reflections on Indian Art, Life, and Religion. World Wisdom, Inc. pp. 129–. ISBN 978-1-935493-95-2.