ਸਮੱਗਰੀ 'ਤੇ ਜਾਓ

ਸਿੰਘ ਬੈਟਰ ਦੈੱਨ ਕਿੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿੰਘ ਬੈਟਰ ਦੈੱਨ ਕਿੰਗ ਬੱਬੂ ਮਾਨ ਦੀ ਪਹਿਲੀ ਅਤੇ ਇਕੱਲੀ ਧਾਰਮਿਕ ਐਲਬਮ ਸੀ। ਜਿਸ ਦਾ ਗੀਤ ਇੱਕ ਬਾਬਾ ਨਾਨਕ ਸੀ ਪੰਜਾਬੀ ਸੰਗੀਤ ਇਤਿਹਾਸ ਦਾ ਸਭ ਤੋਂ ਵੱਧ ਵਿਵਾਦਤ ਗੀਤ ਹੈ। ਇਹ ਸਭ ਤੋਂ ਵੱਡੀ ਕੌਂਟਰੋਵਰਸੀ ਸੀ। ਜਿਸ ਨੇ ਧਾਰਮਿਕ, ਸਮਾਜਿਕ ਅਤੇ ਨੈਤਿਕ ਤੌਰ ਤੇ ਕਾਫੀ ਪ੍ਰਭਾਵ ਛੱਡਿਆ।

ਇਸ ਕੈਸਟ ਦੇ ਨੂੰ ਪੁਆਇੰਟ ਜੀਰੋ ਨੇ ਰਿਲੀਜ ਕੀਤਾ ਤੇ ਇਸ ਦੀ ਵੀਡਿਉ ਡਾਇਰੈਕਸਨ ਅਤੇ ਮਿਉਜਿਕ ਅਤੇ ਗੀਤਕਾਰੀ ਖੁਦ ਬੱਬੂ ਮਾਨ ਨੇ ਕੀਤੀ। ਇਸਨੂੰ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਕਾਫੀ ਭਰਵਾਂ ਹੁੰਗਾਰਾ ਮਿਲਿਆ ਅਤੇ ਇਹ ਕੈਸਟ ਆਇਟਿਊਨ ਚਾਰਟ ਦੇ ਟਾਪ ੧੦੦ ਤੇ ਵੀ ਪਹੁੰਚੀ

ਇਸ ਕੈਸਟ ਦੇ ਗੀਤ ਇਸ ਪ੍ਰਕਾਰ ਹਨ।

੧. ਇੱਕ ਬਾਬਾ ਨਾਨਕ ਸੀ

੨. ਅੱਤ ਦੇ ਸ਼ਿਕਾਰੀ

੩. ਅੱਜ ਸੰਗਰਾਂਦ ਹੈ

੪. ਕੌਮ ਦੇ ਹੀਰੇ

੫. ਵਾਹਿਗੁਰੂ ਦਾ ਖਾਲਸਾ

੬. ਸਿੰਘਾ ਬੋਲ ਵਾਹਿਗੁਰੂ

੭. ਸੂਰਬੀਰ

੮. ਪਵਣ ਗੁਰੂ ਪਾਣੀ ਪਿਤਾ