ਬੱਬੂ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੱਬੂ ਮਾਨ
Babbu Maan Vancouver 2010.jpg
ਬੱਬੂ ਮਾਨ ਵੈਨਕੂਵਰ 2010
ਜਾਣਕਾਰੀ
ਜਨਮ ਦਾ ਨਾਂ ਤੇਜਿੰਦਰ ਸਿੰਘ ਮਾਨ
ਉਰਫ਼ ਖੰਟ ਵਾਲਾ ਮਾਨ
ਜਨਮ (1975-03-29) ਮਾਰਚ 29, 1975 (ਉਮਰ 42)
ਖੰਟ ਮਾਨਪੁਰ, ਪੰਜਾਬ, ਭਾਰਤ
ਵੰਨਗੀ(ਆਂ) ਲੋਕਸੰਗੀਤ, ਭੰਗੜਾ, ਪੌਪ, ਗਜ਼ਲਾਂ
ਕਿੱਤਾ ਗਾਇਕ, ਗੀਤਕਾਰ, ਸੰਗੀਤਸਾਜ਼, ਅਦਾਕਾਰ, ਪ੍ਰੋਡਿਊਸਰ, ਲੇਖਕ
ਸਰਗਰਮੀ ਦੇ ਸਾਲ 1998–ਮੌਜੂਦਾ

ਬੱਬੂ ਮਾਨ (ਅੰਗਰੇਜੀ: Babbu Maan) ਇੱਕ ਪੰਜਾਬੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ।[1][2] ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। ਉਸਨੇ 1998 ਵਿੱਚ ਇੱਕ ਗਾਇਕ ਦੇ ਤੌਰ ’ਤੇ ਸ਼ੁਰੂਆਤ ਕੀਤੀ।

ਐਲਬਮਾਂ[ਸੋਧੋ]

ਸਾਲ ਐਲਬਮ ਰਿਕਾਰਡ ਲੇਬਲ ਸੰਗੀਤ ਨਿਰਦੇਸ਼ਕ ਗੀਤਕਾਰ
1998 ਸੱਜਣ ਰੁਮਾਲ ਦੇ ਗਿਆ ਕੈਟਰੈਕ ਬੱਬੂ ਮਾਨ ਬੱਬੂ ਮਾਨ
1999 ਤੂੰ ਮੇਰੀ ਮਿਸ ੲਿੰਡੀਆ ਕੈਟਰੈਕ ਸੁਰਿੰਦਰ ਬਚਨ ਬੱਬੂ ਮਾਨ
2001 ਸਾਉਣ ਦੀ ਝਡ਼ੀ ਟੀ-ਸੀਰੀਜ਼ ਜੈਦੇਵ ਕੁਮਾਰ ਬੱਬੂ ਮਾਨ
2004. ਓਹੀ ਚੰਨ ਓਹੀ ਰਾਤਾਂ ਟੀ-ਸੀਰੀਜ਼ ਬੱਬੂ ਮਾਨ ਬੱਬੂ ਮਾਨ
2005 ਪਿਆਸ ਟੀ-ਸੀਰੀਜ਼ ਬੱਬੂ ਮਾਨ ਬੱਬੂ ਮਾਨ
2007 ਮੇਰਾ ਗਮ ਪੁਆੲਿੰਟ ਜ਼ੀਰੋ ਬੱਬੂ ਮਾਨ ਬੱਬੂ ਮਾਨ
2009 ਸਿੰਘ ਬੈਟਰ ਦੈੱਨ ਕਿੰਗ ਪੁਆੲਿੰਟ ਜ਼ੀਰੋ ਬੱਬੂ ਮਾਨ ਬੱਬੂ ਮਾਨ
2013 ਤਲਾਸ਼: ਆਤਮਾ ਦੀ ਖੋਜ ਵਿੱਚ ਸਵੈਗ ਮਿਊਜ਼ਿਕ ਬੱਬੂ ਮਾਨ ਬੱਬੂ ਮਾਨ
2015 ੲਿਤਿਹਾਸ ਸਵੈਗ ਮਿਊਜ਼ਿਕ ਬੱਬੂ ਮਾਨ ਬੱਬੂ ਮਾਨ
2016 ਮੇਰਾ ਗਮ 2 (ਕੰਮ ਜਾਰੀ) ਸਵੈਗ ਮਿਊਜ਼ਿਕ ਬੱਬੂ ਮਾਨ ਬੱਬੂ ਮਾਨ
TBA ੲਿਤਿਹਾਸ 2 ਸਵੈਗ ਮਿਊਜ਼ਿਕ ਬੱਬੂ ਮਾਨ ਬੱਬੂ ਮਾਨ

ਫ਼ਿਲਮਾਂ ਵਿੱਚ ਕੰਮ[ਸੋਧੋ]

ਸਾਲ ਫ਼ਿਲਮ ਅਦਾਕਾਰ ਪ੍ਰੋਡਿਊਸਰ ਗਾੲਿਕ ਸੰਗੀਤ ਨਿਰਦੇਸ਼ਕ ਗੀਤਕਾਰ ਸਕਰੀਨਰਾੲੀਟਰ ਨੋਟਸ
2003 ਖੇਲ- ਸਾਧਾਰਨ ਖੇਲ ਨਹੀਂ ਹਾਂ ਹਾਂ ਬਾਲੀਵੁਡ
2003 ਹਵਾੲੇਂ ਹਾਂ ਹਾਂ ਹਾਂ ਹਾਂ ਹਾਂ ਹਿੰਦੀ ਡੈਬਿਊ/ਪੰਜਾਬੀ ਫ਼ਿਲਮ
2003 ਚਲਤੇ ਚਲਤੇ ਹਾਂ ਬਾਲੀਵੁਡ
2006 ਰੱਬ ਨੇ ਬਣਾੲੀਆਂ ਜੋਡ਼ੀਆਂ ਹਾਂ ਹਾਂ ਹਾਂ ਹਾਂ ਪੰਜਾਬੀ
2007 ਵਾਗ੍ਹਾ ਹਾਂ ਹਾਂ ਪੰਜਾਬੀ
2010 ਕਾਫ਼ਲਾ ਹਾਂ ਬਾਲੀਵੁਡ
2008 ਹਸ਼ਰ- ੲਿੱਕ ਪਿਆਰ ਕਹਾਣੀ ਹਾਂ ਹਾਂ ਹਾਂ ਹਾਂ ਹਾਂ ਪੰਜਾਬੀ
2009 ਵਾਦ੍ਹਾ ਰਹਾ ਹਾਂ ਹਾਂ ਹਾਂ ਬਾਲੀਵੁਡ
2010 ੲੇਕਮ- ਧਰਤੀ ਦਾ ਪੁੱਤਰ ਹਾਂ ਹਾਂ ਹਾਂ ਹਾਂ ਹਾਂ ਹਾਂ ਪੰਜਾਬੀ
2010 ਕਰੁੱਕ ਹਾਂ ਹਾਂ ਬਾਲੀਵੁਡ
2011 ਸਾਹਿਬ ਬੀਵੀ ਔਰ ਗੈਂਗਸਟਾਰ ਹਾਂ ਹਾਂ ਬਾਲੀਵੁਡ
2011 ਹੀਰੋ ਹਿਟਲਰ ੲਿਨ ਲਵ ਹਾਂ ਹਾਂ ਹਾਂ ਹਾਂ ਹਾਂ ਹਾਂ ਪੰਜਾਬੀ
2012 ਦੇਸੀ ਰੋਮੀਓਜ਼ ਹਾਂ ਹਾਂ ਹਾਂ ਹਾਂ ਹਾਂ ਹਾਂ ਪੰਜਾਬੀ
2012 ਦਿਲ ਤੈਨੂੰ ਕਰਦਾ ਹੈ ਪਿਆਰ ਹਾਂ ਹਾਂ ਪੰਜਾਬੀ
2014 ਬਾਜ਼ ਹਾਂ ਹਾਂ ਹਾਂ ਹਾਂ ਹਾਂ ਪੰਜਾਬੀ

ਹਵਾਲੇ[ਸੋਧੋ]

  1. "Singer-actor Babbu Mann making documentary on victims". ਫਾਜ਼ਿਲਕਾ. ਦ ਟ੍ਰਿਬਿਊਨ. ਅਪਰੈਲ 14, 2012. Retrieved ਅਗਸਤ 22, 2012.  line feed character in |date= at position 6 (help); Check date values in: |access-date=, |date= (help)
  2. "Babbu Mann expresses concern over piracy in music industry". ਦ ਟ੍ਰਿਬਿਊਨ. ਨਵੰਬਰ 18, 2011. Retrieved ਅਗਸਤ 22, 2012.  line feed character in |title= at position 7 (help); line feed character in |date= at position 11 (help); Check date values in: |access-date=, |date= (help)