ਸਿੱਕਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Dandruff
ਵਰਗੀਕਰਨ ਅਤੇ ਬਾਹਰਲੇ ਸਰੋਤ
A microscopic image of human dandruff
ਆਈ.ਸੀ.ਡੀ. (ICD)-9690.18
ਰੋਗ ਡੇਟਾਬੇਸ (DiseasesDB)11911

ਸਿੱਕਰੀ ਜਾਂ ਕਰ ਅਜਿਹਾ ਰੋਗ ਹੈ ਜੋ ਕੀ ਖੋਪੜੀ ਦੀ ਚਮੜੀ ਦੁਆਰਾ ਅਧਿਕਤਰ ਵਿੱਚ ਮਿਰਤਕ ਚਮੜੀ ਦੀ ਕੋਸ਼ਾਣੂਆਂ ਦੇ ਉਤਾਰਣ ਕਰਕੇ ਹੁੰਦਾ ਹੈ[1]। ਹਾਲਾਂਕਿ ਚਮੜੀ ਦੀ ਕੋਸ਼ਾਣੂਆਂ ਦੀ ਮਿਰਤੂ ਤੇ ਬਾਦ ਵਿੱਚ ਇੰਨਾ ਦਾ ਪੇਪੜੀ ਬਣਕੇ ਝੜਨਾ ਇੱਕ ਸਧਾਰਨ ਘਟਨਾ ਹੈ ਪਰ ਜਦੋਂ ਇਹ ਅਸਾਧਰਨ ਤੌਰ ਨਾਲੋਂ ਵੱਦ ਜਾਵੇ ਤਦੋਂ ਵਿਅਕਤੀ ਸਿੱਕਰੀ ਦੀ ਸਮੱਸਿਆ ਦਾ ਅਨੁਭਵ ਕਰਦਾ ਹੈ। ਇਸ ਕਾਰਣ ਸਿਰ ਦੀ ਚਮੜੀ ਤੇ ਲਾਲਿਮਾ ਤੇ ਸੁਜਣ ਵੀ ਹੋ ਜਾਣਦੀ ਹੈ। ਜਿੰਨਾਂ ਲੋਕਾਂ ਨੂੰ ਸਿੱਕਰੀ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਸਮਾਜਕ ਤੇ ਸਵੈ ਸਨਮਾਨ ਦੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।[2]

ਕਾਰਣ[ਸੋਧੋ]

ਅਧਿਕਤਾ ਵਿੱਚ ਪੇਪੜੀ ਦਾ ਬਣਨਾ ਇੰਨਾ ਕਾਰਣਾਂ ਹੋਣ ਕਰਕੇ ਹੋ ਸਕਦਾ ਹੈ:

  • ਸੇਬੋਰੀਓ ਡਰਮੇਟਾਇਟਸ ਕਾਰਣ,
  • ਘੱਟ ਸਫਾਈ ਕਾਰਣ,
  • ਜਿਆਦਾ ਸ਼ੈਂਪੂ ਕਰਨ ਨਾਲ,
  • ਐਲਰਜੀ ਸੰਵੇਦਨਸ਼ੀਲਤਾ,
  • ਖੁਸ਼ਕ ਚਮੜੀ ਕਾਰਣ,
  • ਸਿਰ ਵਿੱਚ ਜੂਆਂ ਹੋਣ ਕਾਰਣ

ਇਲਾਜ[ਸੋਧੋ]

ਵਿਸ਼ੇਸ਼ ਸ਼ੈਂਪੂ[ਸੋਧੋ]

ਸਿੱਕਰੀ ਦੇ ਅਧਿਕਾਂਸ਼ ਅਧਿਕਤਰ ਮਾਮਲਿਆਂ ਵਿੱਚ ਵਿਸ਼ੇਸ਼ ਸ਼ੈਂਪੂ ਦਾ ਇਸਤੇਮਾਲ ਕਰਕੇ ਇਸਦਾ ਇਲਾਜ ਕਿੱਤਾ ਜਾ ਸਕਦਾ ਹੈ।[3]

ਐਂਟੀ ਫੰਗਲ[ਸੋਧੋ]

ਐਂਟੀ ਫੰਗਲ ਜਿੱਦਾਂ ਕੀ ਕਿਟੋਕੋਨਾਜ਼ੋਲ,ਜ਼ਿੰਕ ਪਿਰਿਥੀਓਨ, ਸਿਲੀਨਿਅਮ ਸਲਫਾਇਡ ਆਦਿ ਦੇ ਇਸਤੇਮਾਲ ਦੀ ਨਾਲ ਇਸਦਾ ਇਲਾਜ ਕਿੱਤਾ ਜਾ ਸਕਦਾ ਹੈ।

ਲੁੱਕ[ਸੋਧੋ]

ਲੁੱਕ ਚਮੜੀ ਦੀ ਉਪਰੀ ਪਰਤ ਤੋਂ ਮਿਰਤਕ ਕੋਸ਼ਾਣੂਆਂ ਨੂੰ ਉਤਾਰ ਦਿੰਦੀ ਹੈ ਤੇ ਚਮੜੀ ਦੀ ਕੋਸ਼ਾਣੂਆਂ ਦੀ ਉਤਪਤੀ ਘੱਟਾ ਦਿੰਦੀ ਹਨ।[4]

ਅੰਡੇ ਦਾ ਤੇਲ[ਸੋਧੋ]

ਜਪਾਨੀ,[5] ਤੇ ਚੀਨੀ[6] ਦੀ ਪਾਰੰਪਰਕ ਦਵਾਈ ਵਿੱਚ ਅੰਡੇ ਦੇ ਤੇਲ ਦਾ ਇਸਤੇਮਾਲ ਸਿੱਕਰੀ ਦੇ ਇਲਾਜ ਲਈ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]

  1. Rapini, Ronald P.; Bolognia, Jean L.; Jorizzo, Joseph L. (2007). Dermatology: 2-Volume Set. St. Louis: Mosby. ISBN 1-4160-2999-0.{{cite book}}: CS1 maint: multiple names: authors list (link)
  2. "A Practical Guide to Scalp Disorders". Journal of Investigative Dermatology Symposium Proceedings. December 2007. Retrieved 2009-02-06. {{cite web}}: Italic or bold markup not allowed in: |publisher= (help)
  3. Turkington, Carol; Dover, Jeffrey S. (2007). The Encyclopedia of Skin and Skin Disorders, Third Edition. Facts On File, Inc. p. 100. ISBN 0-8160-6403-2.{{cite book}}: CS1 maint: multiple names: authors list (link)
  4. WebMD: Anti-Dandruff (coal tar)
  5. S. Suresh Babu. Homemade Herbal Cosmetics.
  6. Zhong Ying Zhou, Hui De Jin. Clinical manual of Chinese herbal medicine and acupuncture. Archived from the original on 2014-12-23. Retrieved 2014-12-26. {{cite book}}: Unknown parameter |dead-url= ignored (help)