ਸੀਟੀ ਮਾਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੁੱਖ ਦੁਆਰਾ ਪੈਦਾ ਕੀਤੀ ਸੀਟੀ ਦੀ ਆਵਾਜ਼

ਸੀਟੀ ਮਾਰਨਾ ਇੱਕ ਅਜਿਹਾ ਕਾਰਜ ਹੈ ਜਿਸ ਵਿੱਚ ਕਿਸੇ ਛੋਟੀ ਮੋਰੀ ਵਿੱਚੋਂ ਹਵਾ ਦੇ ਵਹਿਣ ਨੂੰ ਨਿਯੰਤਰਿਤ ਕਰਕੇ ਇੱਕ ਵਿਸ਼ੇਸ਼ ਧੁਨੀ ਪੈਦਾ ਕੀਤੀ ਜਾਂਦੀ ਹੈ। ਇਹ ਕੰਮ ਬੁੱਲ੍ਹਾਂ ਨਾਲ ਮੋਰੀ ਬਣਾਕੇ ਉਸ ਵਿੱਚੋਂ ਹਵਾ ਖਿੱਚਣ ਜਾਂ ਕੱਢਣ ਨਾਲ ਕੀਤਾ ਜਾਂਦਾ ਹੈ।