ਹਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਵਾ ਇੱਕ ਬਹੁਤ ਵੱਡੇ ਪੈਮਾਨੇ ਤੇ ਗੈਸਾਂ ਦਾ ਵਹਾਅ ਹੈ। ਧਰਤੀ ਦੀ ਸਤਹ ਉੱਪਰ ਵੱਡੀ ਮਾਤਰਾ ਵਿੱਚ ਵਾਯੂ ਦੇ ਬਹਾ ਨੂੰ ਹਵਾ ਚੱਲਣਾ ਕਿਹਾ ਜਾਂਦਾ ਹੈ। ਹਵਾਵਾਂ ਵੱਖ-ਵੱਖ ਕਿਸਮ ਦੀਆਂ ਹੁੰਦੀਆਂ ਹਨ। ਜਦੋ ਕਿਸੀ ਥਾਂ ਦੀ ਉੱਚਾਈ ਤੇ ਹਵਾ ਦਾ ਪੈਮਾਨਾ ਮਾਪਨਾ ਹੋਵੇ ਤਾ, ਉਸ ਸਮੇਂ ਉਥੇ ਦੀ ਹਵਾ ਦੀ ਚਾਲ ਅਤੇ ਉਸ ਦੀ ਦਿਸ਼ਾ ਵਾਰੇ ਜਾਨਣਾ ਬਹੁਤ ਜਰੂਰੀ ਹੈ। ਹਵਾ ਦੀ ਦਿਸ਼ਾ ਮਾਪਨ ਲਈ ਇੱਕ ਜੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਵਿੱਚ ਚਾਰ ਦਿਸ਼ਾਵਾ ਪੂਰਬ,ਪੱਛਮ,ਉੱਤਰ,ਦੱਖਣ ਹੁੰਦਿਆ ਹਨ,ਉਸ ਨੂੰ ਦੀਕਸੂਚਕ ਕਿਹਾ ਜਾਂਦਾ ਹੈ।

ਹਵਾ ਦੇ ਪ੍ਰਭਾਵ[ਸੋਧੋ]

  • ਦਰਖਤਾਂ ਉੱਪਰ
  • ਜਾਨਵਰਾਂ ਉੱਪਰ
  • ਮਨੁਖੀ ਜੀਵਨ ਉੱਪਰ