ਸੀਤਾਕਾਂਤ ਮਹਾਪਾਤਰ
ਦਿੱਖ
ਸੀਤਾਕਾਂਤ ਮਹਾਪਾਤਰ | |
---|---|
ਜਨਮ | ਮਹਾਂਗਾ,ਓੜੀਸਾ | 17 ਸਤੰਬਰ 1937
ਪੇਸ਼ਾ | ਕਵੀ, ਸਾਹਿਤ ਆਲੋਚਕ, ਨੌਕਰਸ਼ਾਹ |
ਜ਼ਿਕਰਯੋਗ ਕੰਮ | ਸਬਦਾਰ ਆਕਾਸ਼(ਸਬਦਾਂ ਦਾ ਆਕਾਸ਼)(1971) ਸਮੁਦਰ (1977) |
ਸੀਤਾਕਾਂਤ ਮਹਾਪਾਤਰ (ਜਨਮ: 17 ਸਤੰਬਰ 1937) ਉੜੀਆ ਅਤੇ ਅੰਗਰੇਜ਼ੀ ਕਵੀ, ਆਲੋਚਕ ਅਤੇ ਸਾਹਿਤਕਾਰ ਹੈ।[1][2] ਉਸ ਨੂੰ 1993 ਵਿੱਚ ਗਿਆਨਪੀਠ ਇਨਾਮ ਨਾਲ ਅਤੇ 2003 ਵਿੱਚ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਵਾਲੇ
[ਸੋਧੋ]- ↑ "Deceptive simplicity". The Hindu. 1 December 2002. Archived from the original on 6 ਜੂਨ 2011. Retrieved 1 ਸਤੰਬਰ 2014.
{{cite news}}
: Unknown parameter|dead-url=
ignored (|url-status=
suggested) (help) - ↑ Keki N. Daruwalla (25 September 1996). "The Mahapatra Muse: Two deeply vivid volumes of poems from the oriya masters". The Outlook.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |