ਓਡੀਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓੜੀਸਾ ਤੋਂ ਰੀਡਿਰੈਕਟ)
Jump to navigation Jump to search
ਓਡੀਸ਼ਾ
ଓଡ଼ିଶା oṛiśā
ਭਾਰਤ ਦੇ ਰਾਜ
ਦਫ਼ਤਰੀ ਮੋਹਰ ਓਡੀਸ਼ਾ
ਮੁਹਰ
ਭਾਰਤ ਵਿੱਚ ਓਡੀਸ਼ਾ ਦੀ ਸਥਿਤੀ
ਓਡੀਸ਼ਾ ਦਾ ਨਕਸ਼ਾ
(ਭੁਵਨੇਸ਼ਵਰ): 20°09′N 85°30′E / 20.15°N 85.50°E / 20.15; 85.50ਗੁਣਕ: 20°09′N 85°30′E / 20.15°N 85.50°E / 20.15; 85.50
ਦੇਸ਼ ਭਾਰਤ
ਖਿੱਤਾ ਪੂਰਬੀ ਭਾਰਤ
ਸਥਾਪਤੀ 1 ਅਪ੍ਰੈਲ 1936
ਰਾਜਧਾਨੀ ਭੁਵਨੇਸ਼ਵਰ
ਸਭ ਤੋਂ ਵੱਡਾ ਸ਼ਹਿਰ ਭੁਵਨੇਸ਼ਵਰ[1]
ਜ਼ਿਲ੍ਹੇ 30
ਸਰਕਾਰ
 • ਬਾਡੀ ਓਜੀਸ਼ਾ ਦੀ ਸਰਕਾਰ
 • ਗਵਰਨਰ ਐਸ.ਸੀ.ਜਾਮਿਰ
 • ਮੁੱਖ ਮੰਤਰੀ ਨਵੀਨ ਪਟਨਾਇਕ (ਬੀਜਦ)
 • ਵਿਧਾਇਕ Unicameral (147 ਸੀਟਾਂ)
 • Parliamentary constituency 21ਲੋਕ ਸਭਾ[2] 10ਰਾਜ ਸਭਾ[3]
 • ਉੱਚ-ਅਦਾਲਤ ਓਡੀਸ਼ਾ ਉੱਚ-ਅਦਾਲਤ, Cuttack
ਖੇਤਰਫਲ
 • ਕੁੱਲ [
ਦਰਜਾ 9ਵਾਂ
ਅਬਾਦੀ (2011)
 • ਕੁੱਲ 4,19,47,358
 • ਰੈਂਕ 11ਵਾਂ
 • ਘਣਤਾ /ਕਿ.ਮੀ. (/ਵਰਗ ਮੀਲ)
Demonym ਓਡੀਆ
ਸਮਾਂ ਖੇਤਰ IST (UTC+05:30)
ISO 3166 ਕੋਡ IN-OR
HDI

ਘਾਟਾ

0.362 (LOW)
HDI ਦਰਜਾ 22ਵਾਂ (2007-2008)[4]
ਸਾਖਰਤਾ 73.45%
ਅਧਿਕਾਰਕ ਭਾਸ਼ਾਵਾਂ ਓਡੀਆ, ਅੰਗਰੇਜ਼ੀ
Website odisha.gov.in
Symbols
Language ਓਡੀਆ
Song ਬੰਦੇ ਉਤਕਲਾ ਜਨਨੀ
Dance ਓਡੀਸ਼ੀ
Animal ਸਾਂਬਰ ਹਿਰਨ[5]
Bird Indian Roller[6]
Flower ਅਸ਼ੋਕਾ[7]
Tree Ashwatha[8]
Costume ਸਾੜ੍ਹੀ (ਔਰਤ)
ਓਡੀਸ਼ਾ ਦਾ ਨਕਸ਼ਾ

ਓਡੀਸ਼ਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ੲਿੱਕ ਹੈ। ਓਡੀਸ਼ਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਓਡੀਸ਼ਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।

ਹਵਾਲੇ[ਸੋਧੋ]