ਸਮੱਗਰੀ 'ਤੇ ਜਾਓ

ਸੀਤਾਤਾਪਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਤਾਤਾਪਤਰਾ
ਲੇਹ ਦਾਖ ਵਿੱਚ ਸੀਤਾਤਾਪਤਰਾ ਦੀ 1000 ਬਾਹਾਂ ਵਾਲੀ ਮੂਰਤੀ
ਚੀਨੀ ਨਾਮ
ਚੀਨੀ白傘蓋佛頂
Tibetan name
Tibetanགདུགས་དཀར་མོ།
Korean name
Hangul시타타파트라
Mongolian name
Mongolian CyrillicЦагаан шүхэрт
Tsagaan shühert
Japanese name
Kanji白傘蓋仏頂
Kanaシタータパトロ
Tamil name
Tamilசீதாதபத்திரை
Sanskrit name
Sanskritसितातपतत्रा (Sitātapatrā)
Pali name
PaliSitātapattā

ਸੀਤਾਤਾਪਤਰਾ (ਸੰਸਕ੍ਰਿਤ:"ਚਿੱਟਾ ਛਾਤਾ"[1]) ਬੁੱਧ ਧਰਮ ਵਿੱਚ ਅਲੌਕਿਕ ਖ਼ਤਰੇ ਤੋਂ ਬਚਾਅ ਕਰਨ ਵਾਲੀ ਹੈ। ਉਹ ਮਹਾਯਾਨਾ ਅਤੇ ਵਜ੍ਰਯਾਨਾ ਦੋਵਾਂ ਪਰੰਪਰਾਵਾਂ ਵਿੱਚ ਪੂਜਨੀਯ ਹੈ। ਉਸ ਨੂੰ ਉਸਨੀਸਾ ਸੀਤਾਤਾਪਤਰਾ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੀਤਾਤਾਪਤਰਾ ਇੱਕ ਸ਼ਕਤੀਸ਼ਾਲੀ ਸੁਤੰਤਰ ਦੇਵੀ ਹੈ। ਜੇਕਰ ਕੋਈ ਉਸ ਦੇ ਮੰਤਰ ਦਾ ਜਾਪ ਕਰੇਗਾ ਸੁਖਵਤੀ ਦੇ ਅਮਿਤਾਭ ਦੀ ਸ਼ੁੱਧ ਜ਼ਮੀਨ 'ਤੇ ਜਨਮ ਲਵੇਗਾ ਅਤੇ ਅਲੌਕਿਕ ਖਤਰੇ ਅਤੇ ਜਾਦੂ ਖਿਲਾਫ ਸੁਰੱਖਿਆ ਪ੍ਰਾਪਤ ਕਰੇਗਾ।

ਨਾਂ[ਸੋਧੋ]

ਉਸਦਾ ਨਾਮ ਸੀਤਾ ("ਚਿੱਟਾ") ਅਤੇ ਅਤਪਤਰਾ (ਛੱਤਰੀ) ਤੋਂ ਬਣਿਆ ਹੈ।[2]

ਰੂਪ[ਸੋਧੋ]

ਸੀਤਾਤਾਪਤਰਾ ਦੇ ਕਈ ਵੱਖੋ ਵੱਖਰੇ ਰੂਪ ਹਨ ਜਿਨ੍ਹਾਂ ਵਿੱਚ ਇੱਕ ਮੂੰਹ ਤੇ ਦੋ ਬਾਹਾਂ ਦੇ ਨਾਲ; ਤਿੰਨ ਚਿਹਰੇ ਤੇ ਛੇ ਬਾਹਾਂ ਦੇ ਨਾਲ; ਤਿੰਨ ਚਿਹਰੇ ਤੇ ਅੱਠ ਬਾਹਾਂ ਦੇ ਨਾਲ; ਤਿੰਨ ਚਿਹਰੇ ਤੇ ਦਸ ਬਾਹਾਂ ਦੇ ਨਾਲ; ਪੰਜ ਚਿਹਰੇ ਤੇ ਦਸ ਬਾਹਾਂ ਅਤੇ 1000 ਚਿਹਰੇ, 1000 ਬਾਹਾਂ ਅਤੇ 1000 ਲੱਤਾਂ ਵਾਲੇ ਰੂਪ ਸ਼ਾਮਿਲ ਹਨ।[3]

ਮੰਤਰ[ਸੋਧੋ]

ਸੁਰਨਗਮਾ ਸੂਤਰ ਦਾ ਸੀਤਾਤਾਪਤਰਾ ਮੰਤਰ ਉਸ ਦਾ ਸਭ ਤੋਂ ਆਮ ਅਭਿਆਸ ਵਾਲਾ ਮੰਤਰ ਹੈ। ਥੁਬਟੇਨ ਦੇ ਜ਼ੋਪਾ ਰਿਨਪੋਚੇ ਅਨੁਸਾਰ, "ਮਹਾਨ ਚਿੱਟੀ ਛਤਰੀ" ਬੀਮਾਰੀ ਨੂੰ ਠੀਕ ਕਰਨ, ਆਤਮਾ 'ਤੇ ਨਿਯੰਤਰਣ ਪਾਉਣ, ਤਬਾਹੀ ਨੂੰ ਦਬਾਉਣ . ਪੂਰਾ ਅਭਿਆਸ ਕਰਨ ਲਈ ਇੱਕ ਸਾਧਨਾ ਹੈ। sita

ਹਵਾਲੇ[ਸੋਧੋ]

  1. The Cult of Tara: Magic and Ritual in Tibet (Hermeneutics: Studies in the History of Religions) by Stephan Beyer (1978) p.154
  2. The Wheel of Great Compassion by Lorne Ladner and Lama Zopa Rinpoche (Wisdom Publications, 2001) p. 28
  3. Jeff Watt (February 2003). "Buddhist Deity: Sitatapatra Main Page". Himalayan Art Resources. Retrieved 2018-09-22.