ਸੀਤਾ ਫਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੀਤਾ ਫਲ  (Annona squamosa) ਐਨਾੋਨਸੀਏ ਪਰਿਵਾਰ ਦਾ ਇਕ ਛੋਟਾ, ਚੰਗਾ ਟਾਹਣੀਆਂ ਵਾਲਾ ਦਰੱਖਤ ਜਾਂ ਝਾੜ ਹੈ,[1] ਜਿਸ ਨੂੰ ਖਾਣਯੋਗ ਫਲ ਲੱਗਦੇ ਹਨ। ਇਹ ਗਰਮਖੰਡੀ ਨੀਵੇਂ ਇਲਾਕੇ ਦੇ ਜਲਵਾਯੂ ਨੂੰ ਆਪਣੇ ਰਿਸ਼ਤੇਦਾਰਾਂ ਐਨਾਨਾ ਰੈਟਿਕੂਲਾਟਾ ਅਤੇ ਐਨੋਨਾ ਚੈਰੀਮੋਲਾ ਨਾਲੋਂ ਬਿਹਤਰ ਸਹਿਣ ਕਰ ਲੈਂਦਾ ਹੈ। (ਜਿਨ੍ਹਾਂ ਦੇ ਫਲਾਂ ਨੂੰ ਵੀ ਸੀਤਾ ਫਲ ਕਿਹਾ ਜਾਂਦਾ ਹੈ।) ਇਹ ਤਥ ਇਸ ਦੀ ਵੱਡੇ ਪੱਧਰ ਤੇ ਕਾਸ਼ਤ ਕਰਨ ਵਿਚ ਮਦਦ ਕਰਦਾ ਹੈ।[2] ਐਨੋਨਾ ਸਕੁਆਮੋਸਾ ਇਕ ਛੋਟਾ, ਅਰਧ-(ਜਾਂ ਪਿਛੇਤਾ) ਪਤਝੜੀ,[3] ਟਾਹਣੀ-ਭਰਪੂਰ ਝਾੜ ਜਾਂ ਛੋਟਾ ਦਰੱਖਤ ਜੋ 3 ਮੀਟਰ (9.8 ਫੁੱਟ ਤੋਂ 8 ਮੀਟਰ (26 ਫੁੱਟ) ਉਚਾ ਹੈ।  ਸੋਰਸੋਪ (ਐਨਾਨਾ ਮੂਰਟੀਟਾ) ਵਰਗਾ ਹੁੰਦਾ ਹੈ[4] ਇਸ ਦੀ ਚੌੜੀ, ਖੁਲ੍ਹੀ ਛਤਰੀ ਹੁੰਦੀ ਜਾਂ ਅਨਿਯਮਿਤ ਤੌਰ ਤੇ ਫੈਲੀਆਂ ਸ਼ਾਖਾਵਾਂ ਅਤੇ  ਛੋਟਾ ਜਿਹਾ ਤਣਾ ਹੁੰਦਾ ਹੈ। ਇਸ ਨੂੰ ਭਾਰਤ ਵਿਚ ਸੀਤਾਫਲ ਕਿਹਾ ਜਾਂਦਾ ਹੈ।

References[ਸੋਧੋ]

  1. Aluka. "Annona squamosa L. [family ANNONACEAE]". African Plants. Ithaka Harbors, Inc. doi:10.5555/AL.AP.COMPILATION.PLANT-NAME-SPECIES.ANNONA.SQUAMOSA (inactive 2017-01-01). Archived from the original on 2013-08-01. Retrieved 2008-04-17. 
  2. Morton, Julia (1987). "Sugar Apple Annona squamosa". Fruits of warm climates. Department of Horticulture & Landscape Architecture, Purdue University. p. 69. Archived from the original on 5 April 2008. Retrieved 2008-04-17. 
  3. Flora of North America. "2. Annona squamosa Linnaeus, Sp. Pl. 1: 537. 1753". Flora of North America. 3. 
  4. Pacific Island Ecosystems at Risk (PIER) (2008-01-05). "Annona squamosa (PIER Species info)". PIER species lists. United States Geological Survey & United States Forest Service. Archived from the original on 12 May 2008. Retrieved 2008-04-17. Stone, Benjamin C. 1970. The flora of Guam. Micronesica 6:1–659.