ਸੀਮਾ ਰਹਿਮਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀਮਾ ਰਹਿਮਾਨੀ 
ਜਨਮ3 December 1969
ਕੁਵੈਤ 
ਰਾਸ਼ਟਰੀਅਤਾਭਾਰਤੀ-ਅਮਰੀਕੀ 
ਪੇਸ਼ਾਅਦਾਕਾਰਾ 
ਸਰਗਰਮੀ ਦੇ ਸਾਲ2000 - ਅੱਜ 
ਵੈੱਬਸਾਈਟhttp://www.seemarahmani.com/

ਸੀਮਾ ਰਹਿਮਾਨੀ  ਇੱਕ ਅਮਰੀਕੀ (ਭਾਰਤੀ ਮੂਲ ਦੀ) ਫਿਲਮ ਅਦਾਕਾਰਾ, ਟੈਲੀਵੀਯਨ ਪੇਸ਼ਕਾਰ, ਲੇਖਕ, ਨਿਰਮਾਤਾ, ਨਿਰਦੇਸ਼ਕ, ਗਾਇਕ, ਈਵੈਂਟ ਮੇਜ਼ਬਾਨ, ਕਵੀ, ਅਤੇ ਇੱਕ ਮਾਨਵਸੇਵਕਾ ਹੈ।

ਉਹ ਭਾਰਤ ਅਤੇ ਅਮਰੀਕਾ ਦੋਨੋਂ ਵਿੱਚ ਰਹਿੰਦੀ ਹੈ।

ਸ਼ੁਰੂ ਦਾ ਜੀਵਨ[ਸੋਧੋ]

ਸੀਮਾ ਦਾ ਪਰਿਵਾਰ ਦਾ ਪਿਛੋਕੜ ਪੁਣੇ, ਮਹਾਰਾਸ਼ਟਰ ਦਾ ਹੈ ਪਰ ਉਸ ਦਾ ਜਨਮ ਅਤੇ ਪਾਲਣ ਪੋਸ਼ਣ ਕੁਵੈਤ ਵਿੱਚ ਹੋਇਆ ਸੀ, ਜਿੱਥੇ ਉਸ ਦੇ ਪਿਤਾ ਇੱਕ ਤੇਲ ਦੀ ਕੰਪਨੀ ਵਿੱਚ ਕੰਮ ਕਰਦੇ ਸੀ,  ਅਤੇ ਉਸ ਦੀ ਮਾਤਾ ਇੱਕ ਕੁਵੈਤੀ ਸਰਕਾਰੀ ਹਾਈ ਸਕੂਲ ਵਿੱਚ ਇੱਕ ਅੰਗਰੇਜ਼ੀ ਅਧਿਆਪਕ ਦੇ ਤੌਰ ਤੇ ਪੜ੍ਹਾਉਂਦੀ ਸੀ। ਉਸ ਨੇ ਸ਼ੁਰੂਆਤੀ ਪੜ੍ਹਾਈ ਸਾਲਮੀਆ, ਕੁਵੈਤ ਦੇ ਇੱਕ ਭਾਰਤੀ ਸਕੂਲ ਵਿੱਚ ਕੀਤੀ, ਜਿਸ ਦੇ ਬਾਅਦ ਉਹ ਕੁਵੈਤ ਛੱਡ ਕੇ ਅਮਰੀਕਾ ਚਲੀ ਗਈ ਸੀ, ਜਦ ਉਸਦੀ ਉਮਰ 15 ਸਾਲ ਦੀ ਸੀ। ਉਸ ਨੇ ਹਾਈ ਸਕੂਲ ਦੀ ਪੜ੍ਹਾਈ ਨੇਵਾਰਕ ਨਿਊਯਾਰਕ ਤੋਂ, ਫਿਰ ਗਣਿਤ ਨਾਲ ਫਰੇਡੋਨਿਆ ਦੀ ਸਟੇਟ ਯੂਨੀਵਰਸਿਟੀ ਨਿਊਯਾਰਕ ਤੋਂ ਬੀਐਸਸੀ ਅਤੇ ਮਾਰਕੀਟਿੰਗ ਵਿਗਿਆਪਨ ਦੀ ਐਮਏ ਬੋਸਟਨ ਵਿੱਚ ਐਮਰਸਨ ਕਾਲਜ ਤੋਂ ਕੀਤੀ।  ਅਦਾਕਾਰੀ ਦੇ ਖੇਤਰ ਵਿੱਚ ਆਪਣਾ ਕੈਰੀਅਰ ਸ਼ੁਰੁ ਕਰਨ ਤੋਂ ਪਹਿਲਾਂ ਉਸਨੇ ਦੋ ਸਾਲ ਇੱਕ ਕਾਰਪੋਰੇਟ ਪੀਆਰ ਕੈਰੀਅਰ ਦਾ ਆਨੰਦ ਮਾਣਿਆ ਹੈ।[1][2]

ਕੈਰੀਅਰ[ਸੋਧੋ]

ਹਵਾਲੇ[ਸੋਧੋ]

  1. "Nudity is no Sin: Seema Rahmani". SantaBanta.com. 10 March 2005. Archived from the original on 24 September 2015. Retrieved 25 July 2015. {{cite web}}: Unknown parameter |dead-url= ignored (help)
  2. "Full of Spunk". The Hindu. 6 July 2011. Retrieved 25 July 2015.