ਸੀ. ਮਾਰਕੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀ. ਮਾਰਕੰਡਾ

ਸੀ. ਮਾਰਕੰਡਾ (ਜਨਮ 18 ਫਰਵਰੀ 1944) ਪੰਜਾਬੀ ਕਵੀ ਅਤੇ ਪੱਤਰਕਾਰ/ਲੇਖਕ ਹੈ।

ਜ਼ਿੰਦਗੀ[ਸੋਧੋ]

ਸੀ. ਮਾਰਕੰਡਾ ਦਾ ਜਨਮ ਟੂਸੇ ਪਿੰਡ ਵਿੱਚ 18 ਫਰਵਰੀ 1944 ਨੂੰ ਪੰਡਿਤ ਬਾਬੂ ਰਾਮ ਮਾਰਕੰਡਾ ਦੇ ਘਰ ਹੋਇਆ।

ਰਚਨਾਵਾਂ[ਸੋਧੋ]

ਸੀ. ਮਾਰਕੰਡਾ ਦੀਆਂ ਪੰਜ ਕਾਵਿ ਸੰਗ੍ਰਹਿ, ਪੰਜ ਸਫਰਨਾਮੇ, ਦੋ ਆਲੋਚਨਾ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ।

ਕਾਵਿ ਸੰਗ੍ਰਹਿ[ਸੋਧੋ]

  • ਸੂਰਜ ਦਾ ਜਨਮ
  • ਮੈਂ ਦੱਸਾਂਗਾ (1977)
  • ਮਾਈਸਰਖਾਨਾ ਤੋਂ ਚਾਂਦਨੀ ਚੌਕ (2001)[1]
  • ਡੂਗਰ ਵਾਟ ਬਹੁਤੁ

ਸਫ਼ਰਨਾਮੇ[ਸੋਧੋ]

  • ਪਰਿਕਰਮਾ ਵ੍ਰਿੰਦਾਵਨ (ਸਫ਼ਰਨਾਮਾ)[2]
  • ਇਉਂ ਵੇਖਿਆ ਨੇਪਾਲ
  • ਕੁੰਭ ਦਾ ਨ੍ਹਾਉਣ

ਆਲੋਚਨਾ[ਸੋਧੋ]

  • ਸਾਵੇ ਪੱਤਰ ਦੀ ਸਮੀਖਿਆ
  • ਮੋਹਨ ਸਿੰਘ ਦੀ ਕਾਵਿ ਚੇਤਨਾ

ਹੋਰ[ਸੋਧੋ]

  • ਟੂਸੇ ਦੀ ਟਹਿਕ[3]

ਹਵਾਲੇ[ਸੋਧੋ]

  1. [1]
  2. http://www.dkagencies.com/doc/from/1123/to/1123/bkId/DK465523324097669658491731371/details.html
  3. "ਪੁਰਾਲੇਖ ਕੀਤੀ ਕਾਪੀ". Archived from the original on 2016-05-28. Retrieved 2016-05-11. {{cite web}}: Unknown parameter |dead-url= ignored (|url-status= suggested) (help)