ਸੀ ਡੀ ਦੇਸ਼ਮੁਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿੰਤਾਮਣੀ ਦਵਾਰਕਾਨਾਥ ਦੇਸ਼ਮੁਖ
ਭਾਰਤੀ ਵਿੱਤ ਮੰਤਰੀ
ਦਫ਼ਤਰ ਵਿੱਚ
29 ਮਈ 1950[1]–1957
ਪ੍ਰਧਾਨ ਮੰਤਰੀਜਵਾਹਰਲਾਲ ਨਹਿਰੁ
ਤੋਂ ਪਹਿਲਾਂਜਾਨ ਮਥਾਈ
ਤੋਂ ਬਾਅਦਟੀ ਟੀ ਕ੍ਰਿਸ਼ਣਮਾਚਾਰੀ
ਤੀਸਰੇ ਭਾਰਤੀ ਰਿਜਰਵ ਬੈਂਕ ਦੇ ਗਵਰਨਰ
ਦਫ਼ਤਰ ਵਿੱਚ
1943–49
ਤੋਂ ਪਹਿਲਾਂਜੇਮਸ ਬਰੇਡ ਟੇਲਰ
ਤੋਂ ਬਾਅਦਬੇਨੇਗਲ ਰਾਮਾ ਰਾਵ
ਨਿੱਜੀ ਜਾਣਕਾਰੀ
ਜਨਮ( 1896 -01-14)14 ਜਨਵਰੀ 1896
ਨਾਟੇ, ਮਹਾਦ, ਰਾਇਗੜ, ਮਹਾਰਾਸ਼ਟਰ
ਮੌਤ2 ਅਕਤੂਬਰ 1982(1982-10-02) (ਉਮਰ 86)
ਕੌਮੀਅਤਭਾਰਤੀ
ਅਲਮਾ ਮਾਤਰਕੈਮਬਰਿਜ ਯੂਨੀਵਰਸਿਟੀ

ਸੀ ਡੀ ਦੇਸ਼ਮੁਖ (ਪੂਰਾ ਨਾਮ: ਚਿੰਤਾਮਣੀ ਦਵਾਰਕਾਨਾਥ ਦੇਸ਼ਮੁਖ, 14 ਜਨਵਰੀ 1896 - 2 ਅਕਤੂਬਰ 1982) ਭਾਰਤੀ ਰਿਜਰਵ ਬੈਂਕ ਦੇ ਪਹਿਲੇ ਭਾਰਤੀ[2] ਗਵਰਨਰ ਸਨ, ਜਿਨ੍ਹਾਂ ਨੂੰ 1943 ਵਿੱਚ ਬ੍ਰਿਟਿਸ਼ ਰਾਜ ਦੁਆਰਾ ਨਿਯੁਕਤ ਕੀਤਾ ਗਿਆ। ਬ੍ਰਿਟਿਸ਼ ਰਾਜ ਨੇ ਉਨ੍ਹਾਂ ਨੂੰ ਸਰ ਦੀ ਉਪਾਧੀ ਦਿੱਤੀ ਸੀ। ਇਸਦੇ ਬਾਅਦ ਉਨ੍ਹਾਂ ਨੇ ਕੇਂਦਰੀ ਮੰਤਰੀ ਮੰਡਲ ਵਿੱਚ ਭਾਰਤ ਦੇ ਤੀਸਰੇ ਵਿੱਤ ਮੰਤਰੀ ਦੇ ਰੂਪ ਵਿੱਚ ਵੀ ਸੇਵਾ ਕੀਤੀ।

ਹਵਾਲੇ[ਸੋਧੋ]