ਭਾਰਤ ਦੇ ਵਿੱਤ ਮੰਤਰੀ
Jump to navigation
Jump to search
ਵਿਤ ਮੰਤਰੀ ਭਾਰਤ ਸਰਕਾਰ ਦੇ ਵਿਤ ਵਿਭਾਗ ਦਾ ਮੁੱਖੀ ਹੁੰਦਾ ਹੈ। ਵਿਤ ਮੰਤਰੀ ਕੇਂਦਰੀ ਵਿਜਾਰਤ ਦਾ ਸਭ ਤੋਂ ਸੀਨੀਅਰ ਅਧਿਕਾਰੀ ਹੁੰਦਾ ਹੈ। ਵਿਤ ਵਿਭਾਗ ਵੱਲੋ ਹਰ ਸਾਲ ਚਾਲੂ ਵਿਤ ਸਾਲ ਅਤੇ ਆਉਣ ਵਾਲੇ ਸਾਲ ਲਈ ਹਰ ਸਾਲ ਬਜਟ ਪੇਸ਼ ਕੀਤਾ ਜਾਂਦਾ ਹੈ ਜੋ ਸਰਕਾਰ ਦੀ ਭਵਿਖ ਵਾਸਤੇ ਯੋਜਨਾਵਾਂ ਹੁੰਦੀਆਂ ਹਨ ਜਿਸ 'ਚ ਸਰਕਾਰੀ ਕਰ ਅਤੇ ਖਰਚ ਦੀ ਪੂਰੀ ਚਰਚਾ ਕੀਤੀ ਜਾਂਦੀ ਹੈ।