ਸੀ ਬੈਟਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀ ਬੈਟਰੀ

 ਸੀ ਬੈਟਰੀ ਜਾ ਫਿਰ ਆਰ14 ਬੈਟਰੀ ਮਿਆਰੀ ਆਕਾਰ ਦੀ ਬੈਟਰੀ ਹੁੰਦੀ ਹੈ ਜਿਸ ਦੀ ਵਰਤੋਂ ਮੱਧ-ਨਿਕਾਸ ਉਪਕਰਨ ਜਿਵੇਂ ਕਿ ਖਿਡੌਣਿਆਂ ਵਿੱਚ ਕੀਤੀ ਜਾਂਦੀ ਹੈ।

ਵਿਸ਼ੇਸ਼ਤਾਵਾਂ [ਸੋਧੋ]

ਡੀ, ਸੀ, ਏਏ, ਏਏਏ, ਏਏਏਏ, 9-ਵੋਲਟ ਬੈਟਰੀਆਂ

ਇੱਕ ਆਮ ਸੀ ਬੈਟਰੀ ਦੀ ਲੰਬਾਈ 50 ਮਿਲੀਮੀਟਰ  (1.97 ਇੰਚ) ਅਤੇ ਡਾਇਆਮੀਟਰ 26.2 ਮਿਲੀਮੀਟਰ (1.03 ਇੰਚ) ਹੁੰਦਾ ਹੈ.[1]

ਹੋਰ ਨਾਮ [ਸੋਧੋ]

 • ਯੂ11 (ਬ੍ਰਿਟੇਨ)
 • ਐਮਐਨ1400
 • ਐਮਐਕਸ1400
 • ਬੇਬੀ 
 • ਕਿਸਮ 343 (ਰੂਸ)
 • ਬੀਏ-42 
 • ਯੂਐਮ 2 (ਜੇਆਈਐਸ)
 • #2 (ਚੀਨ)
 • 6135-99-199-4779 
 • 6135-99-117-3212 
 • ਐਚਪੀ-11
 • ਮੇਜ਼ਾ ਤੋਰਕਿਆ (ਇਟਲੀ)
 • ਪੀਲਾ ਮੈਡੀਆਨਾ (ਅਰਜਨਟੀਨਾ)

ਹਵਾਲੇ[ਸੋਧੋ]

 1. IEC 60086-2 §7.1.3

ਬਾਹਰੀ ਜੋੜ[ਸੋਧੋ]