ਸੁਖਪਾਲ ਸਿੰਘ ਭੁੱਲਰ
ਦਿੱਖ
ਸੁਖਪਾਲ ਸਿੰਘ ਭੁੱਲਰ | |
|---|---|
| ਵਿਧਾਇਕ, ਪੰਜਾਬ | |
| ਦਫ਼ਤਰ ਵਿੱਚ 2017-2022 | |
| ਹਲਕਾ | ਖੇਮ ਕਰਨ ਵਿਧਾਨ ਸਭਾ ਹਲਕਾ |
| ਨਿੱਜੀ ਜਾਣਕਾਰੀ | |
| ਜਨਮ | 1978-06-24 ਅੰਮ੍ਰਿਤਸਰ |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਪੂਨੀਤ ਕੌਰ |
| ਬੱਚੇ | 1 ਮੁੰਡਾ, 1 ਕੁੜੀ |
| ਮਾਪੇ |
|
| ਰਿਹਾਇਸ਼ | ਮਹਿਮੂਦ ਪੁਰਾ, ਤਹਿਸੀਲ - ਪੱਟੀ, ਜਿਲ੍ਹਾ - ਤਰਨ ਤਾਰਨ |
| ਪੇਸ਼ਾ | ਬਿਜ਼ਨਸ ਅਤੇ ਖੇਤੀਬਾੜੀ |
ਸੁਖਪਾਲ ਸਿੰਘ ਭੁੱਲਰ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਖੇਮਕਰਨ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]