ਸੁਖਬਿੰਦਰ ਸਿੰਘ ਸਰਕਾਰੀਆ
ਦਿੱਖ
ਸੁਖਬਿੰਦਰ ਸਿੰਘ ਸਰਕਾਰੀਆ | |
|---|---|
| ਤਸਵੀਰ:Office3=ਪੁਨਰਵਾਸ ਅਤੇ ਕੁਦਰਤੀ ਆਫਤਾ ਮੈਨੇਜਮੈਂਟ ਮੰਤਰੀ , ਪੰਜਾਬ | |
| ਦਫ਼ਤਰ ਵਿੱਚ 2007 - ਹੁਣ ਵੀ | |
| ਤੋਂ ਪਹਿਲਾਂ | ਵੀਰ ਸਿੰਘ ਲੋਪੋਕੇ |
| ਤੋਂ ਬਾਅਦ | ਹੁਣ ਵੀ |
| ਹਲਕਾ | ਰਾਜਾ ਸਾਂਸੀ ਵਿਧਾਨ ਸਭਾ ਚੋਣ ਹਲਕਾ |
| ਵਿਧਾਇਕ ਪੰਜਾਬ ਵਿਧਾਨ ਸਭਾ | |
| ਰੈਵੇਨਿਊ ਮੰਤਰੀ, ਪੰਜਾਬ | |
| ਪਾਣੀ ਸਰੋਤ ਮੰਤਰਾਲਾ, ਪੰਜਾਬ | |
| ਨਿੱਜੀ ਜਾਣਕਾਰੀ | |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਜੀਵਨ ਸਾਥੀ | ਨਿਰਮਲਜੀਤ ਕੌਰ |
| ਬੱਚੇ | ਅਨੁਰੀਤ ਸਰਕਾਰੀਆ ਸਿੱਧੂ ਅਤੇ ਅਜੈ ਸਰਕਾਰੀਆ |
| ਰਿਹਾਇਸ਼ | ਅੰਮ੍ਰਿਤਸਰ, ਭਾਰਤ |
ਸੁਖਬਿੰਦਰ ਸਿੰਘ ਸਰਕਾਰੀਆ ਭਾਰਤੀ ਪੰਜਾਬ ਦੇ ਸਿਆਸਤਦਾਨ ਹਨ ਅਤੇ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ।[1]
ਹਵਾਲੇ
[ਸੋਧੋ]- ↑ "SYL verdict: 42 Punjab Congress MLAs submit resignation". The Indian Express. PTI. 11 ਨਵੰਬਰ 2016. Retrieved 31 ਮਈ 2019.