ਸੁਖਵਿੰਦਰ ਸਿੰਘ ਡੈਨੀ ਬੰਡਾਲਾ
ਦਿੱਖ
ਸੁਖਵਿੰਦਰ ਸਿੰਘ ਡੈਨੀ ਬੰਡਾਲਾ | |
---|---|
ਵਿਧਾਇਕ, ਪੰਜਾਬ | |
ਦਫ਼ਤਰ ਵਿੱਚ 2017-2022 | |
ਹਲਕਾ | ਜੰਡਿਆਲਾ ਗੁਰੂ ਵਿਧਾਨਸਭਾ ਹਲਕਾ |
ਨਿੱਜੀ ਜਾਣਕਾਰੀ | |
ਜਨਮ | 1977-03-04 ਅੰਮ੍ਰਿਤਸਰ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਅੰਜਲੀ ਸਿੰਘ |
ਬੱਚੇ | 2 ਕੁੜੀਆਂ |
ਮਾਪੇ |
|
ਰਿਹਾਇਸ਼ | ਆਨੰਦ ਆਵੀਨੀਊ, ਅੰਮ੍ਰਿਤਸਰ |
ਪੇਸ਼ਾ | ਖੇਤੀਬਾੜੀ |
ਸੁਖਵਿੰਦਰ ਸਿੰਘ ਡੈਨੀ ਬੰਡਾਲਾ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਰਹੇ ਹਨ ਅਤੇ ਜੰਡਿਆਲਾ ਗੁਰੂ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]