ਸਮੱਗਰੀ 'ਤੇ ਜਾਓ

ਸੁਖਵੰਤ ਹੁੰਦਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਖਵੰਤ ਹੁੰਦਲ ਦਾ ਜਨਮ 18 ਜੁਲਾਈ 1956 ਨੂੰ ਹੋਇਆ

ਰਚਨਾਵਾਂ

[ਸੋਧੋ]
  • ਮਲੂਕਾ ਭਾਗ ਪਹਿਲਾ (ਸਾਧੂ ਸਿੰਘ ਧਾਮੀ ਦੇ ਅੰਗਰੇਜ਼ੀ ਨਾਵਲ ਦਾ ਸਾਧੂ ਬਿਨਿੰਗ ਅਤੇ ਗੁਰਮੇਲ ਰਾਇ ਨਾਲ ਮਿਲ ਕੇ ਕੀਤਾ ਅਨੁਵਾਦ)
  • ਪਿਕਟ-ਲਾਈਨ ਤੇ ਹੋਰ ਨਾਟਕ (ਸਾਧੂ ਬਿਨਿੰਗ ਨਾਲ ਸਾਂਝੀ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਚੰਡੀਗੜ੍ਹ, 1995
  • ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ: ਪੰਜਾਹਵੀਂ ਵਰ੍ਹੇ-ਗੰਢ ਸਮੇਂ ਵਿਸ਼ੇਸ਼ (ਵਾਰਤਕ-ਸਾਧੂ ਬਿਨਿੰਗ ਨਾਲ ਸਾਂਝੀ), ਸੱਥ ਪਬਲੀਕੇਸ਼ਨਜ਼, ਵੈਨਕੂਵਰ, 1997
  • ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ, (ਵਾਰਤਕ-ਸਾਧੂ ਬਿਨਿੰਗ ਨਾਲ ਸਾਂਝੀ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
  • ਕਥਾ ਕਨੇਡਾ (ਸੰਪਾਦਤ ਕਹਾਣੀਆਂ: ਸਾਧੂ ਬਿਨਿੰਗ ਨਾਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
  • ਲੱਤਾਂ ਦੇ ਭੂਤ (ਨਾਟਕ: ਸਾਧੂ ਬਿਨਿੰਗ ਨਾਲ ਸਾਂਝੀ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2001
  • ਧਰਤੀ ਧਨ ਨਾ ਆਪਣਾ'' (ਨਾਵਲ: ਜਗਦੀਸ਼ ਚੰਦਰ ਦੇ ਹਿੰਦੀ ਨਾਵਲ ਦਾ ਅਨੁਵਾਦ), ਵਤਨ, 2011