ਸੁਖ਼ਨ ਫੈਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Sukhan Faiz
ਨਿੱਜੀ ਜਾਣਕਾਰੀ
ਪੂਰਾ ਨਾਂਮSukhan Faiz
ਜਨਮ (1988-03-09) 9 ਮਾਰਚ 1988 (ਉਮਰ 34)
Multan, Pakistan
ਬੱਲੇਬਾਜ਼ੀ ਦਾ ਅੰਦਾਜ਼Right-handed
ਭੂਮਿਕਾBatswoman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਆਖ਼ਰੀ ਓ.ਡੀ.ਆਈ.12 March 2009 v England
ਸਰੋਤ: Cricinfo

ਸੁਖ਼ਨ ਫੈਜ਼ ( ਸਿੰਧੀ: سُکھاں فیض) (ਜਨਮ 9 ਮਾਰਚ 1988) ਮੁਲਤਾਨ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਹ ਘਰੇਲੂ ਪੱਧਰ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਰਹੀ ਹੈ। ਉਸਨੇ ਅੰਤਰਰਾਸ਼ਟਰੀ ਪੱਧਰ ਦੇ ਸਿਰਫ 2 ਮੈਚ ਖੇਡੇ ਹਨ।[1] ਉਸਨੇ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 2009 ਵਿੱਚ ਸਿਰਫ 2 ਮੈਚ ਖੇਡੇ ਹਨ।[2] ਉਹ ਜ਼ਿਆਦਾਤਰ ਸੈਂਟਰਲ ਜ਼ੋਨ ਕ੍ਰਿਕਟ ਟੀਮ ਤੋਂ ਖੇਡ ਰਹੀ ਹੈ ਅਤੇ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੇ 2 ਮੈਚ ਖੇਡ ਚੁੱਕੀ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]