ਸੁਖਾ ਬੋਸ
ਦਿੱਖ
| ਨਿੱਜੀ ਜਾਣਕਾਰੀ | |
|---|---|
| ਜਨਮ | 1 ਨਵੰਬਰ 1930 Jamshedpur, India |
| ਮੌਤ | 12 ਅਕਤੂਬਰ 2008 (ਉਮਰ 77) Kolkata, India |
| ਅੰਪਾਇਰਿੰਗ ਬਾਰੇ ਜਾਣਕਾਰੀ | |
| ਟੈਸਟ ਅੰਪਾਇਰਿੰਗ | 1 (1983) |
| ਓਡੀਆਈ ਅੰਪਾਇਰਿੰਗ | 2 (1983–1984) |
ਸਰੋਤ: Cricinfo, 24 April 2017 | |
ਸੁਖਾ ਬੋਸ (1 ਨਵੰਬਰ 1930 – 12 ਅਕਤੂਬਰ 2008) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ। ਉਹ 1983 ਵਿਚ ਇਕ ਟੈਸਟ ਮੈਚ -ਭਾਰਤ ਬਨਾਮ ਪਾਕਿਸਤਾਨ ਵਿਚ ਅਤੇ ਦੋ ਵਨਡੇ ਮੈਚ ਵਿਚ 1983 ਅਤੇ 1984 ਦਰਮਿਆਨ ਖੜ੍ਹਾ ਹੋਇਆ ਸੀ।[1]
ਇਹ ਵੀ ਵੇਖੋ
[ਸੋਧੋ]- ਟੈਸਟ ਕ੍ਰਿਕਟ ਅੰਪਾਇਰਾਂ ਦੀ ਸੂਚੀ
- ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਅੰਪਾਇਰਾਂ ਦੀ ਸੂਚੀ
- 1983–84 ਵਿਚ ਭਾਰਤ ਵਿਚ ਪਾਕਿਸਤਾਨੀ ਕ੍ਰਿਕਟ ਟੀਮ
ਹਵਾਲੇ
[ਸੋਧੋ]- ↑ "Sukha Bose". ESPN Cricinfo. Retrieved 24 April 2017.