ਸੁਜਾਨਪੁਰ
ਦਿੱਖ
ਸੁਜਾਨਪੁਰ | |
|---|---|
city | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਪਠਾਨਕੋਟ |
| ਆਬਾਦੀ (2011) | |
• ਕੁੱਲ | 40,743 |
| ਭਾਸ਼ਾਵਾਂ | |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਟਾਈਮ) |
| ਪਿੰਨ | 145023 |
| ਵਾਹਨ ਰਜਿਸਟ੍ਰੇਸ਼ਨ | PB-35 |
ਸੁਜਾਨਪੁਰ ਪੰਜਾਬ (ਭਾਰਤ) ਦੇ ਪਠਾਨਕੋਟ ਜ਼ਿਲ੍ਹੇ ਵਿੱਚ ਨਗਰ ਸਭਾ ਹੈ। ਇਹ ਜਲੰਧਰ-ਜੰਮੂ ਨੈਸ਼ਨਲ ਹਾਈਵੇ (NH-1 ਏ) ਤੇ ਪਠਾਨਕੋਟ ਤੋਂ ਜੰਮੂ ਵੱਲ 6 ਕਿਲੋਮੀਟਰ ਦੂਰੀ ਤੇ ਹੈ। ਇਹ ਅੱਪਰ ਬਾਰੀ ਦੁਆਬ ਅਤੇ ਬਿਆਸ ਲਿੰਕ ਨਾਲ ਘਿਰਿਆ ਸੁੰਦਰ ਨਗਰ ਹੈ।ਇਥੇ ਇੱਕ ਵੱਡੀ ਕੱਪੜੇ ਦੀ ਮਾਰਕੀਟ ਹੈ। ਸੁਜਾਨਪੁਰ ਦੇ ਆਲੇ-ਦੁਆਲੇ ਬਹੁਤ ਸਾਰੇ ਇੰਟਰਨੈਸ਼ਨਲ ਸਕੂਲ ਹਨ।