ਸਮੱਗਰੀ 'ਤੇ ਜਾਓ

ਸੁਦਰਸ਼ਨ ਪਟਨਾਇਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁਦਰਸ਼ਨ ਪਟਨਾਇਕ
ਜਨਮ (1977-04-15) 15 ਅਪ੍ਰੈਲ 1977 (ਉਮਰ 47)
ਪੇਸ਼ਾਰੇਤ ਦਾ ਕਲਾਕਾਰ
ਪੁਰਸਕਾਰਪਦਮ ਸ਼ਰੀ (2014)[1]
ਵੈੱਬਸਾਈਟwww.sandindia.com/home.html
Sand sculpture at Bandrabhan, Hoshangabad by Sudarshan Pattanaik

ਸੁਦਰਸ਼ਨ ਪਟਨਾਇਕ (ਜਨਮ 15 ਅਪਰੈਲ 1977) ਓਡੀਸ਼ਾ ਰਾਜ ਤੋਂ ਰੇਤ ਦਾ ਕਲਾਕਾਰ ਹੈ। ਉਸਨੂੰ ਕਲਾ ਦੇ ਖੇਤਰ ਵਿੱਚ ਉੱਤਮ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼ਰੀ ਨਾਲ ਸਨਮਾਨਿਤ ਕੀਤਾ। ਉਹ ਰੇਤ ਤੋਂ ਕਲਾਕ੍ਰਿਤੀਆਂ ਬਣਾਉਂਦਾ ਹੈ।[2]

ਹਵਾਲੇ

[ਸੋਧੋ]
  1. Patnaik, Sudarshan. "Four people get Padma Shro". Archived from the original on 2014-02-03. Retrieved 2014-05-11. {{cite web}}: Unknown parameter |dead-url= ignored (|url-status= suggested) (help)