ਸੁਧਾਰ ਅੰਦੋਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਧਾਰ ਅੰਦੋਲਨ ਇੱਕ ਕਿਸਮ ਦੀ ਸਮਾਜਿਕ ਲਹਿਰ ਸੀ, ਜਿਸ ਅਨੁਸਾਰ ਸਮਾਜ ਦੇ ਕਿਸੇ ਪੱਖ ਵਿੱਚ ਹੋਲੀ ਹੋਲੀ ਪਰਿਵਰਤਨ ਕੀਤਾ ਜਾ ਸਕਦਾ ਹੈ। ਇਸ ਵਿੱਚ ਬਹੁਤ ਤੇਜ ਪਰਿਵਤਰਨ ਦਾ ਲਛਣ ਨਹੀਂ ਹੁੰਦਾ। ਸੁਧਾਰ ਲਹਿਰ ਜਾਂ ਅੰਦੋਲਨ ਵਿੱਚ ਕ੍ਰਾਂਤੀਕਾਰੀ ਅੰਦੋਲਨ ਨਾਲੋਂ ਬਹੁਤ ਫਰਕ ਹੁੰਦਾ ਹੈ।

ਹਵਾਲੇ[ਸੋਧੋ]