ਸੁਨੀਲ ਜਨਾਹ (ਫ਼ੋਟੋਗਰਾਫ਼ਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਨੀਲ ਜਨਾਹ
ਜਨਮ
ਸੁਨੀਲ ਜਨਾਹ

(1918-04-17)17 ਅਪ੍ਰੈਲ 1918
ਅਸਾਮ, ਭਾਰਤ
ਮੌਤ21 ਜੂਨ 2012(2012-06-21) (ਉਮਰ 94)
ਬਰਕਲੇ, ਕੈਲੀਫੋਰਨੀਆ,ਯੂਐਸਏ
ਰਾਸ਼ਟਰੀਅਤਾਭਾਰਤੀ
ਪੇਸ਼ਾਫ਼ੋਟੋਗਰਾਫ਼ਰ
ਲਈ ਪ੍ਰਸਿੱਧ1943 ਬੰਗਾਲ ਵਿੱਚ ਅਕਾਲ ਦੀ ਕਵਰੇਜ

ਸੁਨੀਲ ਜਨਾਹ (ਅੰਗਰੇਜ਼ੀ: Sunil Janah[1][2]; 17 ਅਪ੍ਰੈਲ 1918 — 21 ਜੂਨ 2012) ਇੱਕ ਭਾਰਤੀ ਜਰਨਲਿਸਟ ਅਤੇ ਦਸਤਾਵੇਜ਼ੀ ਫੋਟੋਗ੍ਰਾਫਰ ਸੀ। ਸੁਨੀਲ ਜਨਾਹ ਭਾਰਤ ਦੀ ਆਜ਼ਾਦੀ ਲਹਿਰ, ਇਸ ਦੇ ਕਿਸਾਨ ਅਤੇ ਲੇਬਰ ਅੰਦੋਲਨ, ਕਾਲ ਅਤੇ ਦੰਗੇ, ਦਿਹਾਤੀ ਅਤੇ ਕਬਾਇਲੀ ਜ਼ਿੰਦਗੀ ਦੀ ਫ਼ੋਟੋਗ੍ਰਾਫ਼ੀ ਲਈ ਜਾਣੇ ਜਾਂਦੇ ਹਨ। ਉਹਨਾਂ ਨੂੰ 1943 ਦੇ ਬੰਗਾਲ ਦੇ ਅਕਾਲ ਦੀ ਕਵਰੇਜ ਦੇ ਲਈ ਜਾਣਿਆ ਜਾਂਦਾ ਹੈ ਭਾਰਤ ਸਰਕਾਰ 2012 ਵਿੱਚ ਉਨ੍ਹਾ ਨੂੰ ਪਦਮ ਸ਼੍ਰੀ ਦੇ ਸਨਮਾਨ ਨਾਲ ਸਨਮਾਨਿਤ ਕੀਤਾ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2015-10-01. Retrieved 2015-10-01. {{cite web}}: Unknown parameter |dead-url= ignored (help)
  2. https://www.youtube.com/watch?v=kmmbOjTW6_Y