ਸੁਨੇਤਰਾ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਨੇਤਰਾ ਗੁਪਤਾ
ਜਨਮ1965
ਅਦਾਰੇਪ੍ਰਿੰਸਟਨ ਯੂਨੀਵਰਸਿਟੀ
ਯੂਨੀਵਰਸਿਟੀ ਆਫ ਲੰਡਨ
ਯੂਨੀਵਰਸਿਟੀ ਆਫ ਆਕਸਫੋਰਡ
ਥੀਸਿਸHeterogeneity and the transmission dynamics of infectious diseases (1992)
ਅਹਿਮ ਇਨਾਮਰੋਜਲਿੰਡ ਫਰੰਕਲਿਨ ਇਨਾਮ
ਸਾਹਿਤ ਅਕਾਦਮੀ ਇਨਾਮ
Website
www.sunetragupta.com
www.zoo.ox.ac.uk/people/view/gupta_s.htm

ਸੁਨੇਤਰਾ ਗੁਪਤਾ (ਜਨਮ 1965) ਇੱਕ ਨਾਵਲਕਾਰ ਅਤੇ ਯੂਨੀਵਰਸਿਟੀ ਆਫ ਆਕਸਫੋਰਡ ਵਿੱਚ ਸਿਧਾਂਤਕ ਰੋਗਸ਼ਾਸਤਰ ਦੀ ਪ੍ਰੋਫੈਸਰ ਹੈ ਜਿਨ੍ਹਾਂ ਦੀ ਰੁਚੀ ਮਲੇਰੀਆ,ਐਚ ਆਈ ਵੀ,ਇਨਫਲੂਏਂਜਾ ਅਤੇ ਬੈਕਟੀਰੀਆਈ ਮੇਨਿੰਗਟਿਸ ਵਰਗੇ ਸੰਕ੍ਰਾਮਕ ਰੋਗਾਂ ਦੇ ਕਾਰਨਾਂ ਦਾ ਪਤਾ ਲਗਾਉਣਾ ਹੈ।[1]

ਹਵਾਲੇ[ਸੋਧੋ]

  1. http://www.bbc.co.uk/programmes/b01mw2d6 Sunetra Gupta on the Life Scientific