ਸੁਨੰਦਾ ਪੁਸ਼ਕਰ
ਦਿੱਖ
ਸੁਨੰਦਾ ਪੁਸ਼ਕਰ | |
---|---|
ਜਨਮ | 1 ਜਨਵਰੀ 1962 |
ਮੌਤ | 17 ਜਨਵਰੀ 2014 | (ਉਮਰ 52)
ਜੀਵਨ ਸਾਥੀ | ਸ਼ਸ਼ੀ ਥਰੂਰ |
ਬੱਚੇ | ਸ਼ਿਵ ਮੈਨਨ |
ਸੁਨੰਦਾ ਪੁਸ਼ਕਰ (1 ਜਨਵਰੀ 1962 – 17 ਜਨਵਰੀ 2014) ਬਹੁਚਰਚਿਤ ਭਾਰਤੀ ਬਿਜਨੇਸਵੁਮਨ ਸੀ। ਉਹ ਭਾਰਤ ਸਰਕਾਰ ਦੇ ਮਾਨਵੀ ਸਰੋਤਾਂ ਦੇ ਵਿਕਾਸ ਦੇ ਮਹਿਕਮੇ ਵਿੱਚ ਕੇਂਦਰੀ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੀ। ਉਹ ਡੁਬਈ-ਅਧਾਰਿਤ ਟੈਲੀਕੋਮ ਇਨਵੈਸਟਮੈਂਟਸ ਦੀ ਸੇਲਜ ਡਾਇਰੈਕਟਰ, ਅਤੇ ਰੇਂਡੇਵਜ਼ੂਅਸ ਸਪੋਰਟਸ ਵਰਲਡ ਦੀ ਮਾਲਕੀ ਵਿੱਚ ਹਿੱਸੇਦਾਰ ਸੀ।[1]
ਜੀਵਨ
[ਸੋਧੋ]ਸੁਨੰਦਾ ਪੁਸ਼ਕਰ ਦਾ ਜਨਮ ਇੱਕ ਜਨਵਰੀ 1962 ਨੂੰ ਹੋਇਆ ਸੀ। ਉਹ ਮੂਲ ਤੌਰ ਤੇ ਭਾਰਤ-ਪ੍ਰਸ਼ਾਸਿਤ ਕਸ਼ਮੀਰ ਦੇ ਸੋਪੋਰ ਦੀ ਰਹਿਣ ਵਾਲੀ ਸੀ। ਉਨ੍ਹਾਂ ਦੇ ਪਿਤਾ ਪੀ ਐਨ ਦਾਸ ਭਾਰਤੀ ਫੌਜ ਵਿੱਚ ਉੱਚ ਅਧਿਕਾਰੀ ਸਨ।
ਹਵਾਲੇ
[ਸੋਧੋ]- ↑ "Who is Sunanda Pushkar? Her background and many scandals". FirstPost. 2014-01-16.