ਸੁਪਰਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਪਰਮੈਨ
Superman 1940.jpg
Publication information
ਪਬਲਿਸ਼ਰ ਡੀ ਸੀ ਕਾਮਿਕਸ
ਪਹਿਲੀ ਦਿਖ ਐਕਸ਼ਨ ਕਾਮਿਕਸ,
ਨਿਰਮਾਣ ਜੇਰੀ ਸੇਗਲ
ਜੋ ਸ਼ਸਟਰ
In-story information
Alter ego ਕਲ-ਅਲ(ਜਨਮ ਦਾ ਨਾਮ)
ਕਲਾਰਕ ਕੈਂਟ (ਲਿਆ ਨਾਮ)
ਸਹਿਯੋਗੀ ਟੀਮ ਜਸਟਿਸ ਲੀਗੁਈ
ਸੂਪਰ ਹੀਰੋਜ਼
ਸ਼ਾਝ
ਯੋਗਤਾਵਾਂ
  • ਸ਼ਕਤੀ ਅਤੇ ਯੋਗਤਾ
  • ਫਲਾਈਟ
  • ਗਰਮੀ ਵਿਜ਼ਨ
  • ਫਰੀਜ਼ਿੰਗ ਬਰੀਥ
  • ਐਕਸ਼ਟ੍ਰਾਸੈਨਟਰੀ ਸ਼ਕਤੀ ਜਿਵੇਂ ਐਕਸ ਰੇ

ਸੁਪਰਮੈਨ ਨੂੰ ਵੀਹਵੀਂ ਸਦੀ ਦਾ ਸ਼ਕਤੀਸ਼ਾਲੀ ਕਾਰਟੂਨ ਕਲਾਕਾਰ ਕਿਹਾ ਜਾਂਦਾ ਹੈ। ਇਹ ਕਾਰਟੂਨ ਪਾਤਰ ਹਰ ਮੁਸ਼ਕਿਲ ਕੰਮ ਕਰਨ ਵਿਚ ਮਾਹਿਰ ਹੈ। ਇਹ ਅਸਮਾਨ ਵਿਚ ਹਵਾਈ ਜਹਾਜ਼ ਦੀ ਤਰ੍ਹਾ ਉਡਦਾ ਹੈ। ਇਸ ਪਾਤਰ ਦੀ ਰਚਨਾ ਕਰਨ ਵਾਲੇ ਜੋ ਸ਼ਸਟਰ ਅਤੇ ਜੇਰੀ ਸੇਗਲ ਹਨ। ਇਹਨਾਂ ਨੇ ਇਸ ਪਾਤਰ ਦੀ ਰਚਨਾ 1933 ਵਿਚ ਕੀਤੀ। ਇਸ ਪਾਤਰ ਦੇ ਖੋਜੀ ਜੇਰੀ ਸੇਗਲ ਅਤੇ ਸ਼ਸਟਰ ਦੀ ਕਲਪਨਾ ਵਿਚੋਂ ਪੈਦਾ ਹੋਇਆ ਸਾਹਸੀ ਸੁਪਰਮੈਨ ਆਪਣੀ ਜ਼ਬਰਦਸਤ ਡੀਲ ਡੌਲ ਵਾਲਾ ਹੈ ਇਹ ਪਾਤਰ ਬੱਚਿਆਂ ਦਾ ਦੀਵਾਨਾ ਬਣ ਗਿਆ ਹੈ। [1]

ਪਿਛੋਕੜ[ਸੋਧੋ]

ਜਦੋਂ ਧਰਤੀ ਨਾਲੋਂ ਵੱਡੇ ਗ੍ਰਹਿ ਕ੍ਰਿਪਟਨ ਉੱਪਰ ਖ਼ਤਰਾ ਮਹਿਸੂਸ ਹੋਣ ਲੱਗਾ ਤਾਂ ਉਸ ਦੇ ਮਾਤਾ-ਪਿਤਾ ਜਾਰ ਐਲ ਅਤੇ ਲਾਰਾ ਨੇ ਉਸ ਨੂੰ ਕ੍ਰਿਪਟਨ ਗ੍ਰਹਿ ਤੋਂ ਜ਼ਮੀਨ 'ਤੇ ਸੁੱਟ ਦਿੱਤਾ, ਜਿੱਥੇ ਉਸ ਦੇ ਇਕ ਪਾਲਣਹਾਰ ਜੋੜੇ ਨੇ ਉਸ ਦੀ ਪਾਲਣਾ-ਪੋਸਣਾ ਕੀਤੀ ਅਤੇ ਉਨ੍ਹਾਂ ਨੇ ਉਸ ਦਾ ਨਾਂਅ ਕਲਾਰਕ ਕੈਂਟ ਰੱਖ ਦਿੱਤਾ। ਸੁਪਰਮੈਨ ਦੇ ਪਾਤਰ ਨੂੰ 'ਰੇਨ ਆਫ ਦ ਸੁਪਰਮੈਨ' ਨਾਂਅ ਦੀ ਲੜੀਵਾਰ 'ਚ ਵੇਖਿਆ ਗਿਆ ਸੀ। ਸੁਪਰਮੈਨ ਹਮੇਸ਼ਾ ਮੁੱਠੀਆਂ ਬੰਦ ਕਰਕੇ ਰੱਖਦਾ ਹੈ। ਸੁਪਰਮੈਨ ਉਪਰ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ।

ਹਵਾਲੇ[ਸੋਧੋ]