ਸੁਪਰੀਮ (ਕੱਪੜੇ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਪਰੀਮ
Supreme
ਸੰਸਥਾਪਨਾ1994
ਸੰਸਥਾਪਕਜੇਮਜ਼ ਜੇਬੀਆ
ਮੁੱਖ ਦਫ਼ਤਰਨਿਊਯਾਰਕ ਸਿਟੀ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਉਤਪਾਦਕੱਪੜੇ, ਐੱਕਸੈਸਰੀਜ਼, ਜੁੱਤੇ
ਵੈਬਸਾਈਟsupremenewyork.com

ਸੁਪਰੀਮ (ਅੰਗਰੇਜ਼ੀ: Supreme) ਨੂੰ ਇੱਕ ਸਕੇਟਬੋਰਡਿੰਗ ਦੀ ਦੁਕਾਨ/ਕੱਪੜਾ ਬ੍ਰੈਂਡ[1][2] ਹੈ ਜਿਸਦੀ ਸਥਾਪਨਾ ਨਿਊਯਾਰਕ ਸਿਟੀ ਵਿਚ ਅਪ੍ਰੈਲ 1994 ਵਿੱਚ ਹੋਈ ਸੀ।

ਇਸ ਦਾ ਵਿਲੱਖਣ ਡੱਬਾ ਲੋਗੋ ਜਿਸ ਵਿੱਚ "Supreme" ਫਿਉਚੂਰਾ ਹੈਵੀ ਓਬਲੀਕ ਵਿਚ ਲਿਖਿਆ ਹੋਇਆ ਹੈ ਦਾ ਆਧਾਰ ਬਾਰਬਰਾ ਕਰੂਗਰ ਦੀ ਪ੍ਰਚਾਰ ਕਲਾ ਹੈ।[3]

ਹਵਾਲੇ[ਸੋਧੋ]

  1. Chaplin, Julia (October 3, 1999). "PULSE: LAFAYETTE STREET; 'Kids' Welcome, Dress: Baggy". The New York Times. Arthur Ochs Sulzberger, Jr. Retrieved September 29, 2012. 
  2. Grant, Nick; Deleon, Jian; Johnson, Noah (March 20, 2013). "50 Things You Didn't Know About Supreme.". Complex (magazine). Complex Media. Retrieved May 1, 2013. 
  3. "50 Things You Didn't Know About Supreme - The Supreme logo is largely based on Barbara Kruger's propaganda art.". Complex UK. Retrieved 2016-01-17. 

ਬਾਹਰੀ ਕੜੀਆਂ[ਸੋਧੋ]