ਸੁਬੋਧ ਘੋਸ਼
ਦਿੱਖ
ਸੁਬੋਧ ਘੋਸ਼ | |
|---|---|
| ਜਨਮ | 14 ਸਤੰਬਰ 1909 ਹਜ਼ਾਰੀਬਾਗ, ਝਾਰਖੰਡ |
| ਮੌਤ | 10 ਮਾਰਚ 1980 (ਉਮਰ 70) ਕੋਲਕਾਤਾ |
| ਰਾਸ਼ਟਰੀਅਤਾ | ਭਾਰਤੀ |
| ਪੇਸ਼ਾ | ਲੇਖਕ, ਪੱਤਰਕਾਰ |
ਸੁਬੋਧ ਘੋਸ਼ (ਬੰਗਾਲੀ: সুবোধ ঘোষ) (1909–1980)[1] ਉਘਾ ਬੰਗਾਲੀ ਲੇਖਕ ਅਤੇ ਪੱਤਰਕਾਰ ਸੀ, ਜੋ ਕੋਲਕਾਤਾ ਤੋਂ ਨਿਕਲਦੇ ਰੋਜ਼ਾਨਾ ਅਖਬਾਰ ਅਨੰਦ ਬਾਜ਼ਾਰ ਪੱਤ੍ਰਿਕਾ ਚ ਕੰਮ ਕਰਦਾ ਸੀ।
ਹਵਾਲੇ
[ਸੋਧੋ]- ↑ Sisir Kumar Das (1 January 1995). History of Indian Literature: 1911-1956, struggle for freedom: triumph and tragedy. Sahitya Akademi. pp. 276–. ISBN 978-81-7201-798-9. Retrieved 12 July 2012.