ਸੁਮੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸੁਮੀਤ ਸਿੰਘ (23 ਸਤੰਬਰ 1953 – 22 ਫ਼ਰਵਰੀ 1984) ਪ੍ਰੀਤ ਲੜੀ ਦਾ ਤੀਜਾ ਸੰਪਾਦਕ ਸੀ। ਉਹ ਨਵਤੇਜ ਸਿੰਘ ਦਾ ਪੁੱਤਰ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੋਤਰਾ ਸੀ। 27 ਸਾਲ ਦੀ ਉਮਰ ਵਿੱਚ ਸੁਮੀਤ ਨੇ ਨਵਤੇਜ ਸਿੰਘ ਦੀ ਮੌਤ ਦੇ ਬਾਅਦ 1981 ਵਿੱਚ ਪ੍ਰੀਤ ਲੜੀ ਦਾ ਕੰਮ ਸੰਭਾਲਿਆ। ਪਰ ਕੁਝ ਸਾਲਾਂ ਬਾਅਦ ਹੀ ਪੰਜਾਬ ਸੰਕਟ ਦੇ ਦਿਨਾ ਵਿੱਚ ਉਸ ਨੂੰ ਦਹਿਸ਼ਤਗਰਦਾਂ ਨੇ ਕਤਲ ਕਰ ਦਿੱਤਾ ਸੀ।[1]

ਹਵਾਲੇ[ਸੋਧੋ]