ਸੁਰੇਸ਼ ਰਤਨ
ਦਿੱਖ
ਸੁਰੇਸ਼ ਇੰਦਰ ਸਿੰਘ ਰਤਨ | |
---|---|
ਜਨਮ | 1955 ਅੰਮ੍ਰਿਤਸਰ , ਭਾਰਤ |
ਅਲਮਾ ਮਾਤਰ | ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਨਵੀਂ ਦਿੱਲੀ , ਨੇਸ਼ਨਲ ਇਨਸਟੀਚੀਊਟ ਫਾਰ ਮੈਡੀਕਲ ਰਿਸਰਚ, ਲੰਡਨ |
ਲਈ ਪ੍ਰਸਿੱਧ | ਜੇਰੋਨਟੋਜੀਨ (Gerontogene)s ਕਿਨਟੀਨ (kinetin) ਡੇ ਵੱਧਦੀ ਉਮਰ ਤੇ ਉਲਟ ਪ੍ਰਭਾਵ ਅਤੇ ਜੀਆਟੀਨ (zeatin) Hormesis and hormetins |
ਵਿਗਿਆਨਕ ਕਰੀਅਰ | |
ਖੇਤਰ | ਬਾਇਓਜਰਨੋਟੌਲੋਜੀ |
ਅਦਾਰੇ | ਅਰਹੁਸ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਡਕਟਰਜ਼. ਰੌਬਿਨ ਹੌਲੀਡੇ ਅਤੇ ਇਆਨ ਬਚਨ |
ਸੁਰੇਸ਼ ਇੰਦਰ ਸਿੰਘ ਰਤਨ (ਪੂਰਾ ਨਾਮ: ਸੁਰੇਸ਼ ਇੰਦਰ ਸਿੰਘ ਰਤਨ; ਜਨਮ 1955 ਅੰਮ੍ਰਿਤਸਰ , ਭਾਰਤ) ਬੁਢਾਪੇ ਭਾਵ ਵਧਦੀ ਉਮਰ ਦੇ ਖੇਤਰ ਵਿੱਚ ਖੋਜ ਕਰਨ ਵਾਲਾਂ ਇੱਕ ਜੀਵ ਵਿਗਿਆਨੀ ਹੈ। ਖੋਜ ਦੇ ਇਸ ਖੇਤਰ ਨੂੰ ਅੰਗਰੇਜ਼ੀ ਵਿੱਚ ਕੰਮ ਕਰਨ ਵਾਲੇ ਵਿਗਿਆਨੀ ਨੂੰ biogerontologist ਕਿਹਾ ਜਾਂਦਾ ਹੈ। ਆਪਣੀ ਖੋਜ ਦੇ ਨਾਲ ਨਾਲ ਉਹ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਵੀ ਕਾਫੀ ਰੁਚੀ ਰਖਦਾ ਹੈ। [1]
ਹਵਾਲੇ
[ਸੋਧੋ]- ↑ "Dr. Suresh Rattan". Books by Dr. Suresh I.S. Rattan. Archived from the original on 8 ਮਾਰਚ 2008. Retrieved 27 ਅਪਰੈਲ 2008.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |