ਸੁਲਤਾਨ ਬਾਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਲਤਾਨ ਬਾਜ਼ਾਰ ਹੈਦਰਾਬਾਦ, ਤੇਲੰਗਾਨਾ, ਭਾਰਤ ਵਿੱਚ ਇੱਕ ਪੁਰਾਣਾ ਵਪਾਰਕ ਬਾਜ਼ਾਰ ਹੈ। [1] ਇਹ ਆਬਿਡਸ ਅਤੇ ਕੋਟੀ ਦੇ ਵਪਾਰਕ ਖੇਤਰਾਂ ਦੇ ਵਿਚਕਾਰ ਪੈਂਦਾ ਹੈ। ਇਸ ਨੂੰ ਪਹਿਲਾਂ ਰੈਜ਼ੀਡੈਂਸੀ ਬਾਜ਼ਾਰ ਕਹਿੰਦੇ ਸੀ। ਬਾਅਦ ਵਿਚ ਇਸ ਦਾ ਨਾਂ ਉਸ ਇਲਾਕੇ ਦੇ ਨਵਾਬ ਸਈਅਦ ਸੁਲਤਾਨੁਦੀਨ ਦੇ ਨਾਂ 'ਤੇ ਰੱਖਿਆ ਗਿਆ ਅਤੇ ਇਸ ਲਈ ਹੁਣ ਇਸ ਨੂੰ ਸੁਲਤਾਨ ਬਾਜ਼ਾਰ ਕਹਿੰਦੇ ਹਨ।

ਵਪਾਰਕ ਖੇਤਰ[ਸੋਧੋ]

ਇਹ ਇਲਾਕਾ ਮੁੱਖ ਤੌਰ 'ਤੇ ਔਰਤਾਂ ਦੇ ਕੱਪੜਿਆਂ ਅਤੇ ਚਾਂਦੀ ਦੇ ਸਮਾਨ ਲਈ ਇੱਕ ਵੱਡਾ ਸ਼ਾਪਿੰਗ ਕੇਂਦਰ ਹੈ।

ਇੱਥੇ 100 ਤੋਂ ਵੱਧ ਦੁਕਾਨਾਂ ਹਨ, ਜੋ ਕੱਪੜਾ, ਫੈਸ਼ਨ ਆਦਿ ਵੇਚਦੀਆਂ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Sulthan Bazar Police Station