ਸਮੱਗਰੀ 'ਤੇ ਜਾਓ

ਸੁਹਜਾਤਮਿਕ ਦੂਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਹਜਾਤਮਿਕ ਦੂਰੀ ਦਰਸ਼ਕ ਦੀ ਚੇਤੰਨ ਹਕੀਕਤ ਅਤੇ ਕਿਸੇ ਕਲਾਕ੍ਰਿਤੀ ਵਿੱਚ ਪੇਸ਼ ਕੀਤੀ ਗਲਪੀ ਹਕੀਕਤ ਵਿਚਲੇ ਪਾੜੇ ਨੂੰ ਕਿਹਾ ਜਾਂਦਾ ਹੈ। ਜਦੋਂ ਇੱਕ ਪਾਠਕ ਕਿਤਾਬ ਦੇ ਮਨੋਕਲਪਿਤ ਕਥਾ-ਜਗਤ ਵਿੱਚ ਪੂਰੀ ਤਰ੍ਹਾਂ ਗੁੰਮ ਹੋ ਜਾਂਦਾ ਹੈ, ਤਾਂ ਲੇਖਕ ਨੇ ਕਰੀਬੀ ਸੁਹਜਾਤਮਿਕ ਦੂਰੀ ਹਾਸਲ ਕਰ ਲਈ ਹੁੰਦੀ ਹੈ। ਅਗਰ ਲੇਖਕ ਫਿਰ ਕਹਾਣੀ ਦੀ ਅਸਲੀਅਤ ਤੋਂ ਪਾਠਕ ਨੂੰ ਜਾਣੂ ਕਰਾ ਦਿੰਦਾ ਹੈ, ਅਤੇ ਪਾਠਕ ਨੂੰ ਯਾਦ ਕਰਵਾ ਦਿੰਦਾ ਹੈ ਕਿ ਉਹ ਦਰਅਸਲ ਕਿਤਾਬ ਪੜ੍ਹ ਰਿਹਾ ਹੈ, ਤਾਂ ਕਿਹਾ ਜਾਂਦਾ ਹੈ ਕਿ ਲੇਖਕ ਨੇ "ਸੁਹਜਾਤਮਿਕ ਦੂਰੀ ਭੰਗ ਕਰ ਦਿੱਤੀ" ਹੈ। [1][2]

ਹਵਾਲੇ

[ਸੋਧੋ]