ਸੁਹਜ ਦੀਪ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਨਮ:
ਬਠਿੰਡਾ, ਪੰਜਾਬ (ਭਾਰਤ)
ਕਾਰਜ_ਖੇਤਰ:ਰੰਗਮੰਚ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ
ਵਿਧਾ:ਨਾਟਕ
ਵਿਸ਼ਾ:ਪੇਂਡੂ ਪੰਜਾਬ ਦੇ ਕਿਰਤੀਆਂ ਦਾ ਜੀਵਨ
ਸਾਹਿਤਕ ਲਹਿਰ:ਮਾਰਕਸਵਾਦ


ਸੁਹਜ ਦੀਪ ਬਰਾੜ ਪੰਜਾਬ ਦੇ ਨਾਟਕਕਾਰ ਤੇ ਰੰਗਮੰਚ ਵਿੱਚ ਰਾਸ਼ਟਰੀ ਪੱਧਰ 'ਤੇ ਮਸ਼ਹੂਰ ਅਜਮੇਰ ਸਿੰਘ ਔਲਖ ਦੀ ਬੇਟੀ ਸੀ।ਉਸਨੇ ਆਪਣੇ ਪਿਤਾ ਤੋਂ ਵਿਛੜਣ ਦੀ ਯਾਦ 'ਚ ਭਾਵੁਕ ਹੋ ਕੇ 28 ਮਾਰਚ 2018 ਨੂੰ ਖੁਦਕੁਸ਼ੀ ਕਰ ਲਈ ਸੀ।ਉਹ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਨਾਟਕ ਕਰਦੀ ਰਹੀ ਸੀ। ਪਰਿਵਾਰਕ ਹਲਕਿਆਂ ਅਨੁਸਾਰ ਉਸਦਾ ਪਿਤਾ ਨਾਲ ਕਾਫੀ ਲਗਾਅ ਸੀ ਅਤੇ ਉਹ ਪਿਤਾ ਦੇ ਵਿਛੜਣ ਦਾ ਸਦਮਾ ਸਹਿ ਨਹੀਂ ਸਕੀ, ਜਿਸ ਕਾਰਨ ਉਸਨੇ ਇਸ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਖੁਦਕੁਸ਼ੀ ਕਰ ਲਈ।ਉਹ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨਾਲ ਵਿਆਹੀ ਹੋਈ ਸੀ।[1]

ਹਵਾਲੇ[ਸੋਧੋ]