ਸੂਖਮ ਪੋਸ਼ਕ ਤੱਤ
Jump to navigation
Jump to search
ਸੂਖਮ ਪੋਸ਼ਕ ਤੱਤ ਉਹ ਪੋਸ਼ਕ ਤੱਤ ਹਨ ਜਿਨ੍ਹਾਂ ਦੀ ਲੋੜ ਜੀਵਨ ਭਰ ਪਰ ਬਹੁਤ ਘੱਟ ਮਿਕਦਾਰ ਵਿੱਚ ਪੈਂਦੀ ਹੈ। ਸਥੂਲ ਪੋਸ਼ਕ ਤਤਾਂ ਤੋਂ ਉਲਟ, ਮਨੁੱਖੀ ਸਰੀਰ ਦੁਆਰਾ ਇਹ ਇੱਕ ਬਹੁਤ ਘੱਟ ਮਿਕਦਾਰ ਵਿੱਚ ਲਿਆ ਜਾਣ ਵਾਲਾ ਜ਼ਰੂਰੀ ਖਣਿਜ ਪਦਾਰਥ ਹੈ (ਆਮਤੌਰ ਉੱਤੇ 100 ਮਾਇਕਰੋਗਰਾਮ/ਦਿਨ ਤੋਂ ਵੀ ਘੱਟ)। ਸੂਖਮ ਪੋਸ਼ਕ ਤਤਾਂ ਵਿੱਚ ਲੋਹਾ, ਕੋਬਾਲਟ, ਕਰੋਮਿਅਮ, ਤਾਂਬਾ, ਆਇਓਡੀਨ, ਮੈਂਗਨੀਜ਼, ਸੇਲੇਨੀਅਮ, ਜਸਤਾ ਅਤੇ ਮੋਲੀਬਡੇਨਮ ਆਦਿ ਸ਼ਾਮਿਲ ਹਨ।