ਸੂਖ਼ਮ ਜੀਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Escherichia coli ਬੈਕਟੀਰੀਆ ਦਾ 10,000 ਗੁਣਾ ਵੱਡਾ ਕੀਤਾ ਹੋਇਆ ਇੱਕ ਕਲਸਟਰ

ਸੂਖ਼ਮ ਜੀਵ (ਯੂਨਾਨੀ: μικρός, mikros, "ਸੂਖ਼ਮ" ਅਤੇ ὀργανισμός, organismós, "ਜੀਵ") ਉਹ ਜੀਵ ਜਿਨ੍ਹਾਂ ਨੂੰ ਮਨੁੱਖ ਨੰਗੀ ਅੱਖਾਂ ਨਾਲ ਨਹੀਂ ਵੇਖ ਸਕਦਾ ਅਤੇ ਜਿਨ੍ਹਾਂ ਨੂੰ ਦੇਖਣ ਲਈ ਖੁਰਦਬੀਨ ਦੀ ਲੋੜ ਪੈਂਦਾ ਹੈ, ਉਨ੍ਹਾਂ ਨੂੰ ਸੂਖ਼ਮ ਜੀਵ ਕਹਿੰਦੇ ਹਨ। ਇਹ ਇੱਕਸੈੱਲੀ[1] ਜਾਂ ਬਹੁਸੈੱਲੀ ਹੋ ਸਕਦੇ ਹਨ।

ਹਵਾਲੇ[ਸੋਧੋ]

  1. Madigan M, Martinko J (editors) (2006). Brock Biology of Microorganisms (13th ed.). Pearson Education. p. 1096. ISBN 0-321-73551-X.